jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਮਲੇਰਕੋਟਲਾ ਚ 5 ਅਗਸਤ ਨੂੰ ਬੰਦ ਦਾ ਸੱਦਾ, ਹਲਾਤ ਤਣਾਅਪੂਰਨ ----ਢੀਂਡਸਾ ਵਲੋਂ ਅਮਨ ਸ਼ਾਂਤੀ ਦੀ ਅਪੀਲ

www.sabblok.blogspot.com
ਮਲੇਰਕੋਟਲਾ, 4 ਅਗਸਤ (ਬਬ) : ਮਲੇਰਕੋਟਲਾ ਚ ਦੋ ਗੁੱਟਾਂ ਦਰਮਿਆਨ ਤਣਾਅ ਤੋਂ ਬਾਦ ਦਿਤੇ 5 ਅਗਸਤ ਨੂੰ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਵੇਲੇ ਸਥਾਨਕ ਦੋ ਗੁੱਟਾਂ ਦਰਮਿਆਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਦੂਜੇ ਪਾਸੇ ਮਲੇਰਕੋਟਲਾ ਬੰਦ ਦੇ ਸੱਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਮੈਂਬ[ਰ ਰਾਜ ਸਭਾ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਮਨ ਸਾਂਤੀ ਦਾ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮਲੇਰਕੋਟਲਾ ਵਿਖੇ ਵਾਪਰੀ ਮਾੜੀ ਤੇ ਬੇਹੁਦਾ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਮਾਜ ਅੰਦਰ ਸ਼ਰਾਰਤੀ ਅਤੇ ਮਾੜੇ ਅਨਸਰਾਂ ਖਿਲਾਫ਼ ਸਮੂਹ ਸਮਾਜਿਕ ਜੱਥੇਬੰਦੀਆਂ ਨੂੰ ਲਾਮਬੰਧ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਮਲੇਰਕੋਟਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਭਾਈਚਾਰਕ ਸਾਂਝ ਅਤੇ ਆਪਸੀ ਮਿਲਵਰਤਨ ਨੂੰ ਬਰਕਰਾਰ ਰੱਖਣ

No comments: