www.sabblok.blogspot.com
ਐ ਪੁਲਿਸ ਐ ਸਰਕਾਰੇ ਕਾਲੇ ਕੱਛੇ ਵਾਲਿਆਂ,ਹਬਸ਼ੀਆਂ ਦੀਆਂ ਅਫਵਾਹਾਂ ਉਡਾਉਣ ਵਾਲਿਆਂ ਤੇ ਕਸੋ ਸਕੰਜਾ
ਅਫਵਾਹਾਂ ਫਿਲਾਉਣ ਵਾਲਿਆਂ ਨਸ਼ੇੜੀਆਂ ਦੀ ਹੋਵੇ ਸੇਵਾ
ਮੋਗਾ (ਡਾ ਅਮਰੀਕ ਸਿੰਘ ਕੰਡਾ ) ਕਾਲੇ ਕੱਛੇ ਵਾਲੇ ਆ ਗਏ ,ਕਾਲੇ ਕੱਛੇ ਵਾਲੇ ਆ ਗਏ,ਸਾਊਥ ਅਫਰੀਕਾ ਤੋਂ ਹਬਸ਼ੀ ਆ ਗਏ,ਨੀਗਰੋ ਆ ਗਏ,ਬਾਂਹ ਵੱਢ ਕੇ ਲੈ ਗਏ,ਸਿਰ ਵੱਢ ਕੇ ਲੈ ਗਏ ? ਸਭ ਝੂਠ ਝੂਠ ਝੂਠ ਅੱਜ ਕਲ ਪੰਜਾਬ ਦੇ ਬਹੁਤ ਸਾਰੇ ਵਿਹਲੇ ਲੋਕਾਂ ਨੇ ਪਿੰਡਾਂ ਤੇ ਸ਼ਹਿਰਾਂ ਚ ਆਮ ਜਨਤਾ ਨੂੰ ਅਫਵਾਹਾਂ ਉਡਾ ਉਡਾ ਕੇ ਆਮ ਜਨਤਾ ਦੀ ਨੀਂਦ ਉਡਾ ਦਿੱਤੀ ਹੈ ਇਹ ਜਿਹੜੇ ਲੋਕ ਪਿਉਰ ਵਿਹਲੇ ਨੇ,ਪਿਉਰ ਨਸ਼ੇੜੀ ਨੇ ਇਹ ਲੋਕ ਆਪਣੀ ਮਨਮਰਜ਼ੀ ਨਾਲ ਠੀਕਰੀ ਪਹਿਰੇ ਲਾਉਂਦੇ ਨੇ ਇਹ ਲੋਕ ਅਫਵਾਹਾਂ ਉਡਾਉਂਦੇ ਨੇ ਆਮ ਬੰਦੇ ਨੂੰ ਡਰਾਉਂਦੇ ਨੇ ਕੁੱਟ ਮਾਰ ਕਰਦੇ ਨੇ । ਸਾਡੀ ਪੁਲਿਸ ਤੇ ਪ੍ਰਸ਼ਾਸ਼ਨ ਸਿਰਫ ਇਹ ਬਿਆਨ ਦਿੰਦਾ ਦਿੰਦੀ ਹੈ ਕਿ ਸਭ ਠੀਕ ਠਾਕ ਹੈ । ਪਰ ਇਹ ਜਿਹੜੇ ਲੋਕ ਅਫਵਾਹਾਂ ਉਡਾਉਂਦੇ ਨੇ ਫੋਨ ਕਰਦੇ ਨੇ ਮੈਸਿਜ਼ ਭੇਜਦੇ ਨੇ ਇਹਨਾਂ ਸਭ ਨੂੰ ਪੁਲਿਸ ਕਿਉਂ ਨਹੀਂ ਫੜਦੀ …?
ਸਾਡੇ ਇਕ ਮਿੱਤਰ ਡਾ ਜਸਮਿੰਦਰ ਸਿੰਘ ਜੀ ਨੇ ਦਸਿਆ ਕਿ ਲੁਧਿਆਣੇ ਸ਼ਹਿਰ ਚ ਇਹਨਾਂ ਲੋਕਾਂ ਨੂੰ ਜਿਹੜੇ ਅਫਵਾਹਾਂ ਉਡਾਉਂਦੇ ਨੇ ਉਹਨਾਂ ਨੂੰ ਫੜਨ ਦਾ ਕੰਮ ਸ਼ੂਰੂ ਕਰ ਦਿੱਤਾ ਹੈ ਇਹ ਪਹਿਲ ਪੁਲਿਸ ਕਮਿਸ਼ਨਰ ਸ ੍ਰਪਰਮਜੀਤ ਸਿੰਘ ਗਿੱਲ ਜੀ ਦਾ ਇਹ ਸਲਾਘਾਯੋਗ ਕਦਮ ਹੈ ਜਿਹੜੇ ਕਿ ਪਲਿਸ ਕਮਿਸ਼ਨਰ ਹਨ । ਪੰਜਾਬ ਦੇ ਸਾਰੇ ਅਫਸਰਾਂ ਨੂੰ ਇਹ ਕਦਮ ਚੁੱਕਣਾ ਚਾਹੀਦਾ ਹੈ ਤਾਂ ਕਿ ਇਹਨਾਂ ਨਸ਼ੇੜੀ ਅਫਵਾਹਾਂ ਵਾਲਿਆਂ ਨੂੰ ਫੜ ਕੇ ਇਹਨਾਂ ਦੀ ਚੰਗੀ ਸੇਵਾ ਕਰਨੀ ਚਾਹੀਦੀ ਹੈ ਤੇ ਇਹਨਾਂ ਨੂੰ ਢੁਕਵੀਂ ਸਜ਼ਾ ਦੇਣੀ ਚਾਹੀਦੀ ਹੈ । ਤਾਂ ਕਿ ਆਮ ਦੁਖੀ ਜਨਤਾ ਚੈਨ ਦੀ ਨੀਂਦ ਸੌਂ ਸਕੇ ।
09557-35666

No comments:
Post a Comment