www.sabblok.blogspot.com
ਲਖਨਾਊ, 16 ਅਗਸਤ (ਏਜੰਸੀ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜਿਲ੍ਹੇ 'ਚ ਇਕ ਦਰਗਾਹ 'ਚ ਆਯੋਜਿਤ ਮੇਲੇ ਦੇ ਦੌਰਾਨ ਇਕ ਦਰਖੱਤ ਦੀ ਵੱਡੀ ਟਾਹਣੀ ਟੁੱਟ ਜਾਣ ਕਰਕੇ 5 ਲੋਕਾਂ ਦੀ ਟਾਹਣੀ ਥੱਲੇ ਦੱਬੇ ਜਾਣ ਕਰਕੇ ਮੌਤ ਹੋ ਗਈ ਅਤੇ 13 ਹੋਰ ਲੋਕ ਜ਼ਖਮੀ ਹੋ ਗਏ ਹਨ। ਘਟਨਾ ਦਰਗਾਹ ਸ਼ਰੀਫ ਥਾਣਾ ਖੇਤਰ ਦੀ ਹੈ। ਜਿਥੇ ਸੈਅਦ ਸਲਾਰ ਮਸੂਦ ਗਾਜੀ ਦੀ ਦਰਗਾਹ 'ਤੇ ਮੇਲਾ ਲੱਗਾ ਹੋਇਆ ਸੀ। ਦਰਗਾਹ 'ਚ ਸਥਿਤ ਇਕ ਪੁਰਾਣੇ ਦਰਖੱਤ ਦੀ ਟਹਿਣੀ ਰਾਤ ਸਮੇਂ ਟੁੱਟ ਕੇ ਲੋਕਾਂ ਦੇ ਉੱਪਰ ਡਿੱਗ ਗਈ।
No comments:
Post a Comment