www.sabblok.blogspot.com
ਚੰਡੀਗੜ੍ਹ ਸ਼ਿਵਜੀਤ ਸਿੰਘ ਵਿਰਕ
ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਸ. ਅਜੀਤ ਸਿੰਘ ਸ਼ਾਂਤ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੀ ਰਹਿਨੁਮਾਈ ’ਚ ਅਕਾਲੀ ਪਾਰਟੀ ਦੀ ਸਰਪ੍ਰਸਤੀ ਗ੍ਰਹਿਣ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਕਾਂਗਰਸ ਵਿੱਚ ਰਹਿ ਕੇ ਘੁਟਨ ਮਹਿਸੂਸ ਹੋ ਰਹੀ ਸੀ। ਮੈਂ ਪਾਕਿਸਤਾਨ ਤੋਂ ਰਫਿਊਜ਼ੀ ਭਾਰਤ ਆਇਆ ਸਾਂ ਅਤੇ ਕਾਂਗਰਸ ਵਿੱਚ ਰਹਿ ਕੇ ਵੀ ਮੈਨੂੰ ਰਫਿਊਜ਼ੀ ਹੋਣਾ ਹੀ ਮਹਿਸੂਸ ਹੋ ਰਿਹਾ ਸੀ। 2012 ਦੀਆਂ ਅਸੈਂਬਲੀ ਚੋਣਾਂ ’ਚ ਬੀਬੀ ਰਾਜਵਿੰਦਰ ਕੌਰ (ਅਕਾਲੀ ਉਮੀਦਵਾਰ) ਮੁਕਾਬਲੇ ਹਾਰ ਗਏ ਸਨ।

No comments:
Post a Comment