www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਯੂਥ ਅਕਾਲੀ ਦਲ ਵਲੋਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ 14 ਅਗਸਤ ਨੂੰ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਦੁੱਗਰੀ ਰੋਡ ਸਿੱਥਤ ਕਿੰਗਸ ਸਪੇਟਸ (ਟੈਕਸਨ ਪੈਲੇਸ) ਵਿਖੇ ਕੀਤਾ ਜਾਵੇਗਾ। ਖੂਨਦਾਨ ਕੈਂਪ ਵਿੱਚ ਸੈਂਕੜੇ ਵਰਕਰ ਖੂਨਦਾਨ ਕਰਨਗੇ। ਖੂਨਦਾਨ ਕੈਂਪ ਦੀ ਰੂਪਰੇਖਾ ਦੱਸਦੇ ਹੋਏ ਗੁਰਦੀਪ ਸਿੰਘ ਗੋਸ਼ਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਵਲੋਂ ਆਜਾਦੀ ਦਿਵਸ ਅਤੇ ਉਤਰਾ ਖੰਡ ਤ੍ਰਾਸਦੀ ਦੇ ਪੀੜਿਤਾ ਨੂੰ ਸਮਰਪਿਤ ਇਹ ਖੂਨਦਾਨ ਕੈਂਪ 14 ਅਗਸਤ ਨੂੰ ਸਵੇਰੇ 9 ਵਜੇ ਦੁਗਰੀ ਰੋਡ ਸਥਿਤ ਟੈਕਸਨ ਪੈਲੇਸ ਵਿੱਚ ਲਗਾਇਆ ਜਾਵੇਗਾ। ਖੂਨਦਾਨ ਕੈਂਪ ਵਿੱਚ ਅਕਾਲੀ ਦਲ ਦੇ ਕੌਮੀ ਪਧਰ ਦੇ ਆਗੂ, ਸਥਾਨਕ ਆਗੂ ਅਤੇ ਅਹੁਦੇਦਾਰ,ਕੈਬਨਿਟ ਮੰਤਰੀ ਸ਼ਾਮਲ ਹੋ ਕੇ ਯੂਥ ਵਰਕਰਾਂ ਨੂੰ ਅਸ਼ੀਰਵਾਦ ਦੇ ਕੇ ਹੌਂਸਲਾ ਵਧਾਉਣਗੇ। ਉਨ•ਾਂ ਕਿਹਾ ਕਿ ਖੂਨਦਾਨ ਕੈਂਪ ਵਿੱਚ ਯੂਥ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਸੈਕੜੇ ਵਰਕਰ ਸ਼ਾਮਲ ਹੋ ਕੇ ਖੂਨਦਾਨ ਕਰਨਗੇ।

No comments:
Post a Comment