www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਮਲਿਕਾਰਜੁਨ ਖਰਗੇ ਨੂੰ ਚਿੱਠੀ ਲਿੱਖ ਕੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਫੁੱਟ-ਬ੍ਰਿਜ ਦੇ ਨਿਰਮਾਣ ਨੂੰ ਲੈ ਕੇ ਵਿਅਕਤੀਗਤ ਤੌਰ ’ਤੇ ਦਖਲਅੰਦਾਜੀ ਦੇਣ ਨੂੰ ਕਿਹਾ ਹੈ। ਚਿੱਠੀ ’ਚ ਤਿਵਾੜੀ ਨੇ ਸ੍ਰੀ ਖਰਗੇ ਨੂੰ ਲਿੱਖਿਆ ਹੈ ਕਿ ਕੁਝ ਸਾਲ ਪਹਿਲਾਂ ਉਨ•ਾਂ ਦੀ ਕੋਸ਼ਿਸ਼ਾਂ ਸਦਕਾ ਫੁੱਟ-ਬ੍ਰਿਜ ਦਾ ਕੰਮ ਸ਼ੁਰੂ ਹੋਇਆ ਸੀ। ਮਗਰ ਅਣਪਛਾਤੇ ਕਾਰਨਾਂ ਦੇ ਚਲਦੇ ਰੇਲਵੇ ਨੇ ਇਹ ਕੰਮ ਵਿਚ ਵਿਚਾਲੇ ਰੋਕ ਦਿੱਤਾ ਗਿਆ ਹੈ। ਉਨ•ਾਂ ਨੇ ਫੁੱਟ-ਬ੍ਰਿਜ ਦਾ ਕੰਮ ਰੋਕੇ ਜਾਣ ਦਾ ਕਾਰਨ ਪੁੱਛਦੇ ਹੋਏ ਇਸਦੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ•ਾਂ ਨੇ ਇਸਦਾ ਕੰਮ ਰੁੱਕਣ ਤੋਂ ਪਹਿਲਾਂ ਖਰਚ ਕੀਤੀ ਗਈ ਰਕਮ ਦੀ ਜਾਣਕਾਰੀ ਵੀ ਮੰਗੀ ਹੈ। ਕਿਉਂ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਸਦੇ ਦੋਸ਼ੀਆਂ ’ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਕੀ ਕਾਰਵਾਈ ਕੀਤੀ ਗਈ ਹੈ? ਤਿਵਾੜੀ ਨੇ ਫੁੱਟ-ਬ੍ਰਿਜ ਨੂੰ ਜਲਦੀ ਪੂਰਾ ਕਰਨ ਦੀ ਲੋੜ ’ਤੇ ਜੋਰ ਦਿੰਦਿਆਂ ਕਿਹਾ ਹੈ ਕਿ ਲੁਧਿਆਣਾ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ’ਚੋਂ ਇਕ ਹੈ। ਜਿਥੋਂ ਵੱਡੀ ਮਾਤਰਾ ’ਚ ਰੇਲਵੇ ਟਰੈਫਿਕ ਨਿਕਲਦਾ ਹੈ। ਵਰਤਮਾਨ ’ਚ ਮੌਜੂਦ ਫੁੱਟ-ਬ੍ਰਿਜ ਦੇ ਬਹੁਤ ਭੀੜਾ ਹੋਣ ਕਰਕੇ ਨਵੇਂ ਫੁੱਟ-ਬ੍ਰਿਜ ਦੀ ਬਹੁਤ ਜਿਆਦਾ ਲੋੜ ਹੈ।

No comments:
Post a Comment