jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 8 August 2013

'ਅਜੀਤ ਹਰਿਆਵਲ ਲਹਿਰ' ਤਹਿਤ ਸਰਕਾਰੀ ਆਈ.ਟੀ.ਆਈ. 'ਚ 300 ਬੂਟੇ ਲਗਾਏ

www.sabblok.blogspot.com


ਟਾਂਡਾ ਉੜਮੁੜ, 8 ਅਗਸਤ (ਸੈਣੀ)-ਅਦਾਰਾ ਅਜੀਤ ਦੇ ਮੁੱਖ  ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵੱਲੋਂ ਚਲਾਈ 'ਅਜੀਤ ਹਰਿਆਵਲ ਲਹਿਰ' ਆਪਣੇ ਤੀਜੇ ਪੜਾਅ ਦੌਰਾਨ ਪੰਜਾਬ ਭਰ 'ਚ ਪੂਰੇ ਉਤਸ਼ਾਹ ਨਾਲ ਚੱਲ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇ. ਤਾਰਾ ਸਿੰਘ ਸੱਲਾਂ ਮੈਂਬਰ ਐੱਸ. ਜੀ. ਪੀ. ਸੀ. ਨੇ ਸਰਕਾਰੀ ਆਈ. ਟੀ. ਆਈ. ਹਰਸੀ ਪਿੰਡ ਟਾਂਡਾ ਵਿਖੇ 300 ਬੂਟੇ ਲਗਾਉਣ ਮੌਕੇ ਕੀਤਾ | ਇਸ ਮੌਕੇ ਪਿੰ੍ਰ. ਹਰਦੀਪ ਸਿੰਘ, ਸ੍ਰੀ ਜਗਦੀਸ਼ ਸੈਣੀ, ਮਾ. ਲਛਮਣ ਸਿੰਘ, ਚੌਧਰੀ ਕਮਲ ਕ੍ਰਿਸ਼ਨ, ਮਾਸਟਰ ਮਦਨ ਸਿੰਘ, ਰਘੁਵੀਰ ਸਿੰਘ, ਹਰਨਾਮ ਸਿੰਘ, ਸਤਵੰਤ ਸਿੰਘ ਖੁਣਖੁਣ, ਮਾ. ਦੇਵਿੰਦਰ ਪਾਲ ਗਿੱਲਾ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸਰਪੰਚ, ਕਸ਼ਮੀਰਾ ਸਿੰਘ, ਅਰਵਿੰਦਰ ਕਲੋਟੀ, ਗੁਰਬਖ਼ਸ਼ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ |

No comments: