jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 13 August 2013

ਸਿੱਖਿਆ ਟ੍ਰਿਬਿਊਨਲ ਪੰਜਾਬ ਰਾਜ ਦੇ ਸਮੁੱਚੇ ਸਕੂਲਾਂ ਦੇ ਮਸਲਿਆਂ ਨੂੰ ਨਜਿੱਠੇਗਾ

www.sabblok.blogspot.com

ਚੰਡੀਗੜ੍ਹ ,13 ਅਗਸਤ ਸਿੱਖਿਆ ਟ੍ਰਿਬਿਊਨਲ ਪੰਜਾਬ ਵਲੋਂ ਪਹਿਲਾਂ ਸਿਰਫ ਮਾਨਤਾ ਪ੍ਰਾਪਤ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਅਤੇ ਅਮਲੇ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਿੱਖਿਆ ਟ੍ਰਿਬਿਊਨਲ ਪੰਜਾਬ ਰਾਜ ਦੇ ਸਮੁੱਚੇ ਸਕੂਲਾਂ ਵਿਚ ਮੈਨੇਜਮੈਂਟ ਕਮੇਟੀ ਅਤੇ ਉਸ ਦੇ ਅਮਲੇ ਦੀਆਂ ਸਮੱਸਿਆਵਾਂ ਦਾ ਵੀ ਨਿਪਟਾਰਾ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਮੁੱਚੇ ਸਕੂਲਾਂ ਵਿਚ ਮੈਨੇਜਮੈਂਟ ਕਮੇਟੀ ਅਤੇ ਉਸ ਦੇ ਅਮਲੇ ਦੀਆਂ ਸਮੱਸਿਆਵਾਂ ਦਾ ਵੀ ਨਿਪਟਾਰਾ ਕਰਨ ਲਈ ਪੰਜਾਬ ਪ੍ਰਾਇਵੇਟਲੀ ਮੈਨੇਜਡ ਰੈਕੋਗਨਾਇਜਡ ਸਕੂਲ ਇੰਮਪਲਾਈਜ਼ (ਸਕਿਊਰਟੀ ਆਫ ਸਰਵਿਸ) ਐਕਟ –1979 ਵਿਚ ਸੋਧ ਕਰਦੇ ਹੋਏ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਤਾਕਿ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਜਲਦ ਤੋਂ ਜਲਦ ਨਿਆਂ ਮਿਲ ਸਕੇ। ਉਨ੍ਹਾਂ ਦੱਸਿਆ ਕਿ ਆਰਡੀਨੈਂਸ ਵਿਚ ਸੋਧ ਕਰਨ ਉਪਰੰਤ ਸਿੱਖਿਆ ਟ੍ਰਿਬਿਊਨਲ ਪੰਜਾਬ ਰਾਜ ਦੇ ਸਮੁੱਚੇ ਸਕੂਲਾਂ ਦੇ ਮਸਲੇ ਨਜਿਠਣਗੇ। ਸਿੱਖਿਆ ਟ੍ਰਿਬਿਊਨਲ ਪੰਜਾਬ ਰਾਜ ਦੇ ਸਮੁੱਚੇ ਸਕੂਲਾਂ ਦੇ ਮਸਲਿਆਂ ਨੂੰ ਨਜਿੱਠੇਗਾ ਚੰਡੀਗੜ੍ਹ ,13 ਅਗਸਤ, ਸਿੱਖਿਆ ਟ੍ਰਿਬਿਊਨਲ ਪੰਜਾਬ ਵਲੋਂ ਪਹਿਲਾਂ ਸਿਰਫ ਮਾਨਤਾ ਪ੍ਰਾਪਤ ਸਕੂਲਾਂ ਵਿਚ ਤਾਇਨਾਤ ਅਧਿਆਪਕਾਂ ਅਤੇ ਅਮਲੇ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਸਿੱਖਿਆ ਟ੍ਰਿਬਿਊਨਲ ਪੰਜਾਬ ਰਾਜ ਦੇ ਸਮੁੱਚੇ ਸਕੂਲਾਂ ਵਿਚ ਮੈਨੇਜਮੈਂਟ ਕਮੇਟੀ ਅਤੇ ਉਸ ਦੇ ਅਮਲੇ ਦੀਆਂ ਸਮੱਸਿਆਵਾਂ ਦਾ ਵੀ ਨਿਪਟਾਰਾ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਮੁੱਚੇ ਸਕੂਲਾਂ ਵਿਚ ਮੈਨੇਜਮੈਂਟ ਕਮੇਟੀ ਅਤੇ ਉਸ ਦੇ ਅਮਲੇ ਦੀਆਂ ਸਮੱਸਿਆਵਾਂ ਦਾ ਵੀ ਨਿਪਟਾਰਾ ਕਰਨ ਲਈ ਪੰਜਾਬ ਪ੍ਰਾਇਵੇਟਲੀ ਮੈਨੇਜਡ ਰੈਕੋਗਨਾਇਜਡ ਸਕੂਲ ਇੰਮਪਲਾਈਜ਼ (ਸਕਿਊਰਟੀ ਆਫ ਸਰਵਿਸ) ਐਕਟ –1979 ਵਿਚ ਸੋਧ ਕਰਦੇ ਹੋਏ ਆਰਡੀਨੈਂਸ ਜਾਰੀ ਕੀਤਾ ਗਿਆ ਹੈ ਤਾਕਿ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਜਲਦ ਤੋਂ ਜਲਦ ਨਿਆਂ ਮਿਲ ਸਕੇ। ਉਨ੍ਹਾਂ ਦੱਸਿਆ ਕਿ ਆਰਡੀਨੈਂਸ ਵਿਚ ਸੋਧ ਕਰਨ ਉਪਰੰਤ ਸਿੱਖਿਆ ਟ੍ਰਿਬਿਊਨਲ ਪੰਜਾਬ ਰਾਜ ਦੇ ਸਮੁੱਚੇ ਸਕੂਲਾਂ ਦੇ ਮਸਲੇ ਨਜਿਠਣਗੇ।

No comments: