www.sabblok.blogspot.com
ਜਗਰਾਓਂ, 12 ਅਗਸਤ ( ਸੱਗੂ )—ਪੰਜਾਬ ਵਿਚ ਇਸ ਸਮੇਂ ਅਮਨ ਕਾਨੂੰਨ ਦੀ ਸਥਿਤੀ ਬੇ-ਹੱਦ ਨਾਜ਼ੁਕ ਹੁੰਦੀ -ਜਾ ਰਹੀ ਹੈ। ਸੂਬੇ ਅੰਦਰ ਦਿਨ ਦਿਹਾੜੇ ਗੁੰਡਾ ਗਰਦੀ ਹੋ ਰਹੀ ਹੈ ਅਤੇ ਔਰਤਾਂ ਦਾ ਘਰ ਵਿਨਚੋਂ ਨਿਕਲਣਾ ਹੀ ਮੁਹਾਲ ਹੁੰਦਾ ਜਾ ਰਿਹਾ ਹੈ। ਪੰਜਾਬ ਵਿਚ ਮੌਜੂਦਾ ਸਮੇਂ ਅੰਦਰ ਕਾਨੂੰਨ ਦੀ ਚਰਮਰਾ ਰਹੀ ਹਾਲਤ ਦੇ ਜ਼ਿੰਮੇਵਾਰ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਗਠਜੋੜ ਸਰਕਾਰ ਹੈ। ਇਨ੍ਹਾ ਸਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜਗਰਾਓ ਤੋ ਕਾਗਰਸ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਈਸਰ ਸਿੰਘ ਮੇਹਰਬਾਨ ਨੇ ਇਥੋਂ ਲਾਗੇ ਪਿੰਡ ਮੱਲ੍ਹਾ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਬਲਦੇਵ ਸਿੰਘ ਬੂਟਾ ਫੋਜੀ ਦੇ ਗ੍ਰਹਿ ਵਿਖੇ ਪੱਤਰਕਾਰਾ ਗੱਲਬਾਤ ਕਰਦਿਆ ਕੀਤਾ।ਉਨ੍ਹਾ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਪਿਛਲੇ ਲੰਮੇ ਸਮੇ ਤੋ ਪੰਜਾਬ ਵਾਸੀਆ ਨਾਲ ਇਹ ਵਾਅਦਾ ਕਰਦੇ ਆ ਰਹੇ ਹਨ ਕਿ ਪੰਜਾਬ ਵਿਚ ਬੇਰੁਜਗਾਰੀ ਖਤਮ ਕਰ ਦੇਣੀ ਹੈ ਇਸ ਕਰਕੇ ਬਾਦਲ ਸਾਹਿਬ ਨੇ 2011 ਦੀਆ ਵਿਧਾਨ ਸਭਾ ਦੀਆ ਚੋਣਾ ਦੋਰਾਨ ਇਹ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਪੰਜਾਬ ਵਿਚ ਬਣਦੀ ਹੈ ਤਾ ਅਸੀ ਪੰਜਾਬ ਦੇ ਬੇ ਰੁਜਗਾਰ ਨੋਜਵਾਨਾ ਨੂੰ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਮਹਿਗਾਈ ਭੱਤਾ ਦੇਵਾਗੇ ਪਰ ਅੱਜ ਪੰਜਾਬ ਵਿਚ ਲੱਖਾ ਨੋਜਵਾਨ ਬੇਰੁਜਗਾਰ ਫਿਰਦੇ ਹਨ ਇਹ ਮਹਿਗਾਈ ਭੱਤਾ ਇਕ ਵੀ ਨੋਜਵਾਨ ਨੂੰ ਨਸੀਬ ਨਹੀ ਹੋਇਆ ਉਨ੍ਹਾ ਇਲਾਕੇ ਦੇ ਸਮੂਹ ਬੇਰੁਜਗਾਰਾ ਨੋਜਵਾਨਾ ਨੂੰ ਬੇਨਤੀ ਕਰਦਿਆ ਕਿਹਾ ਕਿ ਉਹ ਆਪਣਾ ਨਾਮ ਰੁਜਗਾਰ ਦਫਤਰ ਵਿਚ ਦਰਜ ਕਰਵਾਉਣ ਤਾਂ ਜੋ ਅਸੀ ਸਮੂਹ ਕਾਗਰਸ ਦੇ ਲੀਡਰ ਪੰਜਾਬ ਸਰਕਾਰ ਖਿਲਾਫ ਸੰਘਰਸ ਕਰਕੇ ਇਹ ਮਹਿਗਾਈ ਭੱਤਾ ਦਵਾ ਸਕੀਏ। ਇਸ ਮੌਕੇ ਬਲਦੇਵ ਸਿੰਘ ਬੂਟਾ ਫੋਜੀ ਅਤੇ ਸਾਬਕਾ ਪੰਚ ਬੀਬੀ ਪਰਮਿੰਦਰਜੀਤ ਕੌਰ ਨੇ ਸਾਬਕਾ ਵਿਧਾਇਕ ਈਸਰ ਸਿੰਘ ਮੇਹਰਬਾਨ ਨੁੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਬਾਹਰੋ ਆਏ ਸਮੂਹ ਮਹਿਮਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਪੰਡਤ ਤੇਜ ਪ੍ਰਕਾਸ ਲੰਮੇ, ਸਾਬਕਾ ਸਰਪੰਚ ਦਰਸਨ ਸਿੰਘ ਲੱਖਾ, ਜਰਨੈਲ ਸਿੰਘ ਲੱਖਾ, ਤੇਜਿੰਦਰ ਸਿੰਘ ਨੰਨੀ, ਬਿੱਟੂ ਸਾਬਕਾ ਐਮ ਸੀ ਜਗਰਾਓ, ਹਰਮੇਲ ਸਿੰਘ ਢਿੱਲੋ, ਸੁਖਪਾਲ ਸਿੰਘ ਗਿਆਨੀ, ਸਾਬਕਾ ਪੰਚ ਹਰਜੀਵਨ, ਸਾਬਕਾ ਪੰਚ ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੋਪਾ ਸਿੰਘ, ਰਾਜਾ ਮੱਲ੍ਹਾ, ਚਮਕੌਰ ਸਿੰਘ ਗੋਰਾ, ਗੁਰਮੇਲ ਸਿੰਘ, ਮੱਘਰ ਸਿੰਘ, ਬਲਦੇਵ ਸਿੰਘ ਆਦਿ ਆਗੂ ਹਾਜਰ ਸਨ।

No comments:
Post a Comment