jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 December 2013

ਸਹਿਕਾਰੀ ਬੈਂਕ ਦੇ ਮੈਨੇਜਰ ਦੀ ਸ਼ੱਕੀ ਹਾਲਤ ‘ਚ ਗੋਲੀ ਮਾਰ ਕੇ ਹੱਤਿਆ

www.sabblok.blogspot.com


ਹੁਸ਼ਿਆਰਪੁਰ.04 ਦਸੰਬਰ. – ਹੁਸ਼ਿਆਰਪੁਰ ਦੇ ਕਸਬਾ ਮਹਿਲਪੁਰ ਕਸਬਾ ‘ਚ ਇਕ ਸਹਿਕਾਰੀ ਬੈਂਕ ਦੇ ਮੈਨੇਜਰ ਦੀ ਸ਼ੱਕੀ ਹਾਲਤ ‘ਚ 2013_12image_14_01_512980000manager1-llਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੈਨੇਜਰ ਦੀ ਲਾਸ਼ ਸ਼ਹਿਰ ਦੇ ਨੇੜੇ ਵਿਸ਼ਵਕਰਮਾ ਮੰਦਿਰ ਦੇ ਕੋਲ ਬਦੋ ਕਾਲੋਨੀ ਦੇ ਕੋਲ ਉਸ ਦੀ ਗੱਡੀ ‘ਚ ਪਈ ਹੋਈ ਮਿਲੀ। ਗੱਡੀ ਦੇ ਸ਼ੀਸ਼ੇ ‘ਚ ਗੋਲੀ ਨਾਲ ਛੇਕ ਹੋਇਆ ਸੀ ਅਤੇ ਗੋਲੀ ਮੈਨੇਜਰ ਦੇ ਸਿਰ ‘ਚ ਫੜ ਹੋਈ ਸੀ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੋਲੀ ਕਾਫੀ ਨੇੜਿਓ ਮਾਰੀ ਗਈ ਸੀ। ਗੱਡੀ ‘ਚ ਪਿਆ ਹੋਇਆ ਸਾਮਾਨ ਬਿਖਰਿਆ ਹੋਇਆ ਸੀ ਜਦੋਂ ਕਿ ਮੈਨੇਜਰ ਦਾ ਰਿਵਾਲਵਰ ਉਸ ਦੇ ਕੋਲ ਪਿਆ ਹੋਇਆ ਮਿਲਿਆ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਦਾਦੂਵਾਲ ਦੇ ਰਹਿਣ ਵਾਲੇ ਮੈਨੇਜਰ ਅਮਰੀਕ ਸਿੰਘ ਡਡੇ ਕਲਾਂ ਦੇ ਸਹਿਕਾਰੀ ਮੈਨੇਜਰ ਸਨ। ਪੁਲਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

No comments: