www.sabblok.blogspot.com
ਜਲੰਧਰ, 25 ਜੁਲਾਈ : ਗ਼ਦਰ ਸ਼ਤਾਬਦੀ ਮੁਹਿੰਮ ਅਤੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਲੜੀ ਵਜੋਂ ਹਰ ਮਹੀਨੇ ਹੋਣ ਵਾਲੇ ਨਾਟਕਾਂ 'ਚ 27 ਜੁਲਾਈ ਨੂੰ ਹੋਣ ਵਾਲਾ ਨਾਟਕ 'ਹਰ ਸਾਖ਼ ਪੇ ਉੱਲੂ ਬੈਠਾ ਹੈ' ਦਾ ਮੰਚਣ ਕੁੱਝ ਕਾਰਨਾਂ ਕਰਕੇ ਇਸ ਵਾਰ 4 ਅਗਸਤ ਸ਼ਾਮ 7:45 'ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਸਟਾਈਲ ਆਰਟਸ ਐਸੋਸੀਏਸ਼ਨ ਜਲੰਧਰ ਦੇ ਰੰਗ ਕਰਮੀਆਂ ਵੱਲੋਂ ਨੀਰਜ ਕੌਸ਼ਕ ਦੀ ਰਚਨਾ ਅਤੇ ਨਿਰਦੇਸ਼ਨਾ 'ਚ ਖੇਡਿਆ ਜਾਣ ਵਾਲਾ ਇਹ ਨਾਟਕ ਅਜੋਕੇ ਰਾਜ ਪ੍ਰਬੰਧ ਉਪਰ ਤਿੱਖਾ ਵਿਅੰਗ ਕਸੇਗਾ।

No comments:
Post a Comment