www.sabblok.blogspot.com
4 ਏਕੜ ਜ਼ਮੀਨ ਵਾਪਸ ਮਿਲੀ
ਚੰਡੀਗੜ੍ਹ, (ਬਰਜਿੰਦਰ) - ਫਲਾਇੰਗ ਮਿਲਖਾ ਸਿੰਘ ਲਈ ਅੱਜ ਇਕ ਵੱਡਾ ਦਿਨ ਸੀ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਆਈ. ਪੀ. ਪਾਰਕ ਦੇ ਵਿਸਤਾਰ ਲਈ ਕਿਸ਼ਨਗੜ੍ਹ ਵਿਚ ਕਬਜ਼ੇ ਵਿਚ ਕੀਤੀ ਗਈ ਉਨ੍ਹਾਂ ਦੀ 4 ਏਕੜ ਜ਼ਮੀਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਲੈਂਡ ਐਕਟੀਵਿਸ਼ਨ ਐਕਟ ਦੇ ਨੋਟੀਫਿਕੇਸ਼ਨ ਦੀ ਧਾਰਾ 4 ਅਤੇ 6 ਨੂੰ ਇਸ ਮਾਮਲੇ ਦੇ ਸੰਦਰਭ ਵਿਚ ਰੱਦ ਕਰਦੇ ਹੋਏ ਮਿਲਖਾ ਸਿੰਘ ਨੂੰ ਉਨ੍ਹਾਂ ਦੀ ਜ਼ਮੀਨ ਦਾ ਮਾਲਕਾਨਾ ਹੱਕ ਦੇ ਦਿੱਤਾ।

No comments:
Post a Comment