jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 23 July 2013

ਕਮਲ ਸ਼ਰਮਾ ਨੇ ਲਿਆ ਭਗਤ ਹੰਸਰਾਜ ਜੀ ਤੋਂ ਅਸ਼ੀਰਵਾਦ

www.sabblok.blogspot.com

ਲੁਧਿਆਣਾ( ਸਤਪਾਲ ਸੋਨੀ ) ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਐਤਵਾਰ ਨੂੰ ਹੰਬੜਾ ਰੋਡ ਸਥਿਤ ਸ੍ਰੀ ਰਾਮਸ਼ਰਣਮ ਆਸ਼ਰਮ ਵਿਖੇ ਵਿਸ਼ੇਸ਼ ਤੌਰ ਤੇ ਪਧਾਰੇ ਭਗਤ ਹੰਸ ਰਾਜ ਜੀ (ਪਿਤਾ ਜੀ) ਦੇ ਪ੍ਰਵਚਨ ਸੁਣ ਕੇ ਉਨ•ਾਂ ਦਾ ਅਸ਼ੀਰਵਾਦ ਲਿਆ। ਭਗਤ ਹੰਸ ਰਾਜ ਜੀ ਨੇ ਕਮਲ ਸ਼ਰਮਾ ਨੂੰ ਚਿਰੰਜੀਵੀ ਹੋਣ ਦਾ ਅਸ਼ੀਰਵਾਦ ਦਿੰਦੇ ਹੋਏ ਉਨ•ਾਂ ਦੇ ਰਾਜਨੀਤਿ•¤ ਜੀਵਨ ਵਿੱਚ ਅਸਮਾਨ ਦੀਆਂ ਉਂਚਾਈਆਂ ਤੱਕ ਪੁੱਜਣ ਦੀ ਕਾਮਨਾ ਕੀਤੀ। ਕਮਲ ਸ਼ਰਮਾ ਨੇ ਭਗਤ ਹੰਸ ਰਾਜ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਭਗਤ ਹੰਸ ਰਾਜ ਜੀ ਦੀ ਅਗਵਾਈ ਹੇਠ ਸ੍ਰੀ ਰਾਮਸ਼ਰਣਮ ਪਰਿਵਾਰ ਦੇਸ਼, ਸਮਾਜ ਅਤੇ ਧਰਮ ਦੀ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਦੇ ਨਾਲ-ਨਾਲ ਧਾਰਮਿਕ ਆਯੋਜਨਾਂ ਰਾਹੀਂ
ਵੱਖ-ਵੱਖ ਧਰਮਾਂ ਵਿੱਚ ਏਕਤਾ ਦੇ ਸੂਤਰ ਦੋ ਤੋਰ ਕੰਮ ਕਰਦੇ ਹੋਏ ਆਪਸੀ ਭਾਈਚਾਰਾ ਕਾਇਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਮਲ ਸ਼ਰਮਾ ਨੇ ਖੁਦ ਨੂੰ ਭਗਤ ਹੰਸ ਰਾਜ ਜੀ ਦੇ ਜੀਵਨ ਤੋਂ ਪ੍ਰਭਾਵਿਤ ਦੱਸਦੇ ਹੋਏ ਕਿਹਾ ਕਿ ਉਨ•ਾਂ ਭਗਤ ਜੀ ਵਲੋਂ ਦੱਸੇ ਮਾਰਗ ਤੇ ਚਲਦੇ ਹੋਏ ਉਨ•ਾਂ ਦੇ ਆਦਰਸ਼ਾਂ ਨੂੰ ਅਪਣੇ ਜੀਵਨ ਦੀ ਸਫਲਤਾ ਕਰਾਰ ਦਿੰਦੇ ਹੋਏ ਕਿਹਾ ਕਿ ਉਨ•ਾਂ ਦੀ ਬਦੌਲਤ ਹੀ ਅੱਜ ਉਹ ਅਪਣੇ ਸਫਲ ਜੀਵਨ ਵੱਲ ਵੱਧ ਰਹੇ ਹਨ ਅਤੇ ਉਨ•ਾਂ ਆਦਰਸ਼ਾਂ ਤੇ ਚਲਦੇ ਹੋਏ ਸਮਾਜ ਸੇਵਾ ਵਿੱਚ ਜੁਟੇ ਹੋਏ ਹਨ। ਇਸ ਮੌਕੇ ਤੇ ਉਨ•ਾਂ ਨਾਲ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ, ਜਿਲਾ ਭਾਜਪਾ ਪ੍ਰਧਾਨ ਪ੍ਰਵੀਨ ਬਾਂਸਲ, ਜਿਲਾ ਭਾਜਪਾ ਦੇ ਸਾਬਕਾ ਪ੍ਰਧਾਨ ਰਾਜੀਵ ਕਤਨਾ, ਪੁਸ਼ਪਿੰਦਰ ਸਿੰਗਲ, ਸੁਨੀਲ ਮੌਦਗਿਲ, ਸੰਜੈ ਗੋਸਾਈਂ ਸਮੇਤ ਰਾਮਸ਼ਰਣਮ ਦੇ ਅਦੁਦੇਦਾਰ ਵੀ ਹਾਜਰ ਸਨ।
 

No comments: