jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 3 July 2013

ਪੰਜਾਬ ਦੇ ਲੋਕਾਂ ਨੇ ਪੰਚਾਇਤ ਚੋਣਾਂ 'ਚ ਇਤਿਹਾਸ ਸਿਰਜਿਆ-ਰੱਖੜਾ

www.sabblok.blogspot.com

Photo: ਪੰਜਾਬ ਦੇ ਲੋਕਾਂ ਨੇ ਪੰਚਾਇਤ ਚੋਣਾਂ 'ਚ ਇਤਿਹਾਸ ਸਿਰਜਿਆ-ਰੱਖੜਾ 

ਪਟਿਆਲਾ, 3 ਜੁਲਾਈ (ਜ.ਸ ਢਿੱਲੋਂ)-ਪੰਜਾਬ ਦੇ ਪੰਚਾਇਤ ਮੰਤਰੀ ਸ: ਸੁਰਜੀਤ ਸਿੰਘ ਰੱਖੜਾ ਨੇ ਪੰਚਾਇਤ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਵੱਡੀ ਪੱਧਰ 'ਤੇ ਵੋਟਾਂ ਦਾ ਇਸਤੇਮਾਲ ਕਰਕੇ ਇਕ ਵੱਖਰਾ ਇਤਿਹਾਸ ਸਿਰਜ ਦਿੱਤਾ ਹੈ | ਇਸ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਸਿਰ ਜਾਂਦਾ ਹੈ, ਜਿਨ੍ਹਾਂ ਦੀ ਰਹਿਨੁਮਾਈ 'ਚ ਪੰਜਾਬ ਦਾ ਵਿਕਾਸ ਹੋ ਰਿਹਾ ਹੈ | ਸ: ਰੱਖੜਾ ਨੇ ਕਿਹਾ ਕਿ ਪੰਜਾਬ 'ਚ ਜੋ ਵਾਰਡਬੰਦੀ ਕਰਕੇ ਪਹਿਲੀ ਵਾਰ ਪੰਚ ਬਣਾਏ ਗਏ ਹਨ ਇਹ ਤਜਰਬਾ ਸਫਲ ਰਹੇਗਾ ਅਤੇ ਇਸ ਨਾਲ ਵਿਕਾਸ ਵੱਧ ਹੋਵੇਗਾ | ਉਨ੍ਹਾਂ ਕਿ ਕੌਾਸਲਰਾਂ ਵਾਂਗ ਪੰਚਾਇਤ ਮੈਂਬਰ ਆਪਣੇ ਵਾਰਡ ਦਾ ਮੁਖੀ ਹੋਵੇਗਾ ਤੇ ਵਿਕਾਸ ਵੱਲ ਧਿਆਨ ਦੇਵੇਗਾ | ਸ: ਰੱਖੜਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੂਰੇ ਉਤਸ਼ਾਹ ਤੇ ਅਮਨ ਅਮਾਨ ਨਾਲ ਵੋਟਾਂ ਪਾਈਆਂ | 

No comments: