jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਸੈਨਹੋਜ਼ੇ ਗੁਰਦੁਆਰਾ ਸਾਹਿਬ ਵਿੱਚ ਵਿਸ਼ਾਲ ਪੰਥਕ ਇਕੱਠ 27 ਜੁਲਾਈ ਨੂੰ

www.sabblok.blogspot.com

Photo: ਸੈਨਹੋਜ਼ੇ ਗੁਰਦੁਆਰਾ ਸਾਹਿਬ ਵਿੱਚ ਵਿਸ਼ਾਲ ਪੰਥਕ ਇਕੱਠ 27 ਜੁਲਾਈ ਨੂੰ

ਸੈਨਹੋਜ਼ੇ :- ਖਾਲਸਾ ਪੰਥ ਦੀ ਹੋਂਦ, ਧਾਰਮਕ ਗਰੰਥਾ, ਖਾਲਸਾ ਪੰਥ ਦੀਆ ਗੋਰਵਮਈ ਪ੍ਰੰਪਰਾਵਾ, ਅੰਮ੍ਰਿਤ, ਪੰਜ ਬਾਣੀਆ ਤੇ ਪੰਥ ਵਿਰੋਧੀ ਸ਼ਕਤੀਆ ਵੱਲੋਂ ਕੋਝੇ ਹਮਲੇ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਕਥਿੱਤ ਵਿਦਵਾਨਾ ਵੱਲੋਂ ਸੁਧਾਰ ਦੇ ਨਾ ਤੇ ਪ੍ਰਿਟ, ਇਲਕਟੋਰਨਿਕ ਅਤੇ ਸ਼ੋਸ਼ਲ ਮੀਡੀਆ  ਤੇ ਪੰਥ ਵਿੱਚ ਦੁਭਿਧਾ ਖੜ੍ਹੀ ਕੀਤੀ ਜਾ ਰਹੀ ਹੈ। ਇਸੇ ਗੱਲ ਨੂੰ ਮੁੱਖ ਰੱਖਦਿਆ ਸੈਨਹੋਜ਼ੇ ਗੁਰਦੁਆਰਾ ਸਾਹਿਬ ( ਕੈਲੇਫੋਰਨੀਆ ) ਵਿੱਚ 27 ਜੁਲਾਈ ਦਿਨ ਸਨਿੱਚਰਵਾਰ ਨੂੰ ਵਿਸ਼ਾਲ ਪੰਥਕ ਇਕੱਠ ਬੁਲਾਇਆ ਗਿਆ ਹੈ ਜੀ। ਜਿਸ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਵਿੱਤਰ ਬਾਣੀ, ਦਸਮ ਗਰੰਥ ਅਤੇ ਭਾਈ ਗੁਰਦਾਸ ਦੀਆ ਵਾਰਾ ਤੇ ਵਿਸ਼ੇਸ਼ ਵਿਚਾਰ ਗੋਸ਼ਟੀ ਹੋਵੇਗੀ। ਇਸ ਪੰਥਕ ਇਕੱਠ ਵਿੱਚ ਗਿਆਨੀ ਸ਼ੇਰ ਸਿੰਘ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਡਾ ਜੋਧ ਸਿੰਘ ਪੰਜਾਬੀ ਯੁਨੀਵਰਸਿਟੀ ਪਟਿਆਲਾ, ਡਾ ਹਰਭਜਨ ਸਿੰਘ ਪੰਜਾਬੀ ਯੁਨੀਵਰਸਿਟੀ ਪਟਿਆਲਾ, ਡਾ ਗੁਰਿੰਦਰ ਸਿੰਘ ਮਾਨ ਇੰਗਲੈਂਡ, ਡਾ ਸੁਖਮੰਦਰ ਸਿੰਘ, ਡਾ ਗੁਰਤੇਜ਼ ਸਿੰਘ, ਡਾ ਅਮਰਜੀਤ ਸਿੰਘ ਬੱਲ, ਗੁਰਚਰਨਜੀਤ ਸਿੰਘ ਲਾਂਬਾ ਅਤੇ ਗੁਰਪ੍ਰੀਤ ਸਿੰਘ ਖਾਲਸਾ ਪੁੱਜ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ, ਦਿਆਲਪੁਰਾ ਤੋਂ ਬਾਅਦ ਉੱਤਰੀ ਅਮਰੀਕਾ ਵਿੱਚ ਹੋ ਰਹੇ ਇਸ ਵੱਡੇ ਪੰਥਕ ਇਕੱਠ ਵਿੱਚ ਖਾਲਸਾ ਪੰਥ ਨੂੰ ਵਹੀਰਾਂ ਘੱਤ ਕੇ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ। ਦੂਸਰੀ ਕਾਨਫਰੰਸ 3 ਅਗੱਸਤ ਦਿਨ ਸਨਿੱਚਰਵਾਰ ਨੂੰ ਗੁਰਦੁਆਰਾ ਦਸਮੇਸ਼ ਦਰਬਾਰ ਨਿਉਜ਼ਰਸੀ ਵਿੱਚ ਹੋ ਰਹੀ  ਹੈ ਜੀ। 

No comments: