jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਸੀ ਆਰ ਪੀ ਐਫ ਦੇ ਕਮਾਡੈਂਟ ਦੀ ਕੁੱਟਮਾਰ ਦੇ ਮਾਮਲੇ ਵਿੱਚ ਸਾਬਕਾ ਆਈ ਜੀ , ਐਸ ਪੀ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੂੰ 3-3 ਸਾਲ ਕੈਦ

www.sabblok.blogspot.com

 ਅੰਮ੍ਰਿਤਸਰ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 1998 ਵਿੱਚ ਸੀ ਆਰ ਪੀ ਐਫ ਦੇ ਇੱਕ ਕਮਾਡੈਂਟ   ਸਮੇਤ  2 ਭਰਾਵਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਸਾਬਕਾ ਆਈ ਜੀ    ਸੁਖਦਿਆਲ ਸਿੰਘ ਭੁੱਲਰ ( ਤਤਕਾਲੀ ਡੀ ਆਈ ਜੀ) , ਐਸ ਪੀ  ਰਵਿੰਦਰ ਕੁਮਾਰ ਬਖ਼ਸ਼ੀ ਅਤੇ ਇੰਸਪੈਕਟਰ  ਲਖਬੀਰ ਸਿੰਘ ਨੂੰ ਤਿੰਨ –ਤਿੰਨ ਸਾਲ ਦੀ ਸਜ਼ਾ ਸਮੇਤ 2500 ਰੁਪਏ ਦਾ ਜੁਰਮਾਨਾ ਕੀਤਾ ਹੈ।
 ਜਿ਼ਕਰਯੋਗ ਹੈ ਕਿ  13 ਨਵੰਬਰ 1998 ਨੂੰ  ਸੈਕਿੰਡ ਕਮਾਂਡੈਂਟ ਸੀ ਆਰ ਪੀ ਐਫ਼  ਰਘਬੀਰ ਸਿੰਘ ਗਿੱਲ  ਵਾਸੀ ਰਣਜੀਤ ਐਵੀਨਿਊ  ਨੇ  ਆਪਣੀ ਸਿ਼ਕਾਇਤ ਦਰਜ ਕਰਾਉਂਦਿਆਂ ਉਕਤ ਤਿੰਨਾਂ ਅਧਿਕਾਰੀਆਂ ਖਿਲਾਫ਼ ਕੁੱਟਮਾਰ ਦੇ  ਦੋਸ਼ ਲਾਏ ਸਨ ।
ਜਨਵਰੀ 1998 ਵਿੱਚ  ਪੁਲੀਸ ਵੱਲੋਂ  ਲਾਰੈਂਸ ਰੋਡ ‘ਤੇ ਗਲਤ ਗਡੀ  ਲਿਆਉਣ ਤੇ ਪੁਲੀਸ ਨਾਲ ਝਗੜਾ ਕਰਨ ਦੇ ਦੋਸ਼ਾਂ ਅਧੀਨ ਮਿਲਟਰੀ ਦੇ ਅਧਿਕਾਰੀ  ਰਘਬੀਰ ਸਿੰਘ ਬੱਲ ਅਤੇ  ਸੁਖਵਿੰਦਰ ਬਿੱਲ ਖਿਲਾਫ਼  ਪਰਚਾ ਦਰਜ ਕੀਤਾ ਸੀ  ਜਿਸ ਵਿੱਚੋਂ ਦੋ ਬੱਲ ਭਰਾ ਬਰੀ ਹੋ ਚੁੱਕੇ ਹਨ । ਇਹਨਾ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ   ਪੁਲੀਸ ‘ਤੇ ਵਧੀਕੀ ਕਰਨ ਦੇ ਦੋਸ਼ ਲਾਏ ਸਨ। 
ਇਸ ਫੈਸਲੇ ਤੋਂ ਤੁਰੰਤ ਬਾਅਦ ਤਿੰਨੇ ਪੁਲੀਸ ਅਧਿਕਾਰੀਆਂ ਨੂੰ ਜ਼ਮਾਨਤ ਮਿਲ ਗਈ ਹੈ।

No comments: