jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਜਿਸਮ ਫਰੋਸੀ ਦਾ ਅੱਡਾ ਬਣਿਆ ਗੁੜਗਾਂਵ : 700 ਰੁਪਏ ਵਿੱਚ ਡਾਂਸ ਅਤੇ 1000 ਵਿੱਚ ਲੜਕੀ ਨਾਲ ਨਜ਼ਾਰੇ ਲਵੋ

www.sabblok.blogspot.com

ਸ਼ਾਪਿੰਗ ਦੇ ਅੰਦਰ ਜਾਂਦੇ ਹੀ ਸੇਲਜਮੈਨ  ਵਰਗੇ ਦਿਸਦੇ ਤਿੰਨ-ਚਾਰ ਵਿਅਕਤੀ ਘੇਰ ਲੈਂਦੇ ਹਨ। ਇਹ ਨੌਜਵਾਨ ਮਾਲ ਵਿੱਚ ਚੱਲਣ ਵਾਲੇ  ਪੱਬਾਂ ਦੇ  ਸੇਲਜਮੈਨ ਹਨ। ਇਹ ਨੌਜਵਾਨਾਂ ਨੂੰ ਕਹਿੰਦੇ ਹਨ   ਅਸੀਂ ਤੁਹਾਨੂੰ 700 ਰੁਪਏ ਵਿੱਚ ਚਾਰ ਗਲਾਸ ਬੀਅਰ ਦੇਵਾਂਗੇ । ਐਨਾ ਹੀ ਨਹੀਂ,ਤੁਸੀ ਪੱਬ ਵਿੱਚ ਕਿਸੇ ਵੀ ਲੜਕੀ ਨਾਲ ਡਾਂਸ ਕਰ ਸਕਦੇ ਹੋ ਅਤੇ ਉਹ ਲੜਕੀ  ਤੁਹਾਨੂੰ ‘ਪੂਰਾ ’ਸਹਿਯੋਗ ਦੇਵੇਗੀ । ਜੇ  ਤੁਸੀ ਫਿਰ ਵੀ ਪੱਬ ਵਿੱਚ ਜਾਣ ਲਈ ਰਾਜ਼ੀ  ਨਹੀਂ ਹੁੰਦੇ ਤਾਂ ਫਿਰ ਸਪੈਸ਼ਲ ਆਫਰ ਮਿਲਦੀ ਹੈ ਕਿ ਤੁਸੀ ਬੀਅਰ ਪੀ ਕੇ ਲੜਕੀ ਨੂੰ ਆਪਣੇ ਨਾਲ ਕਾਰ ਵਿੱਚ ਲਿਜਾ ਸਕਦੇ ਹੋ। ਇਸਦੇ ਲਈ 1000 ਤੋਂ 1500 ਰੁਪਏ ਪ੍ਰਤੀ  ਘੰਟਾ  ਅਦਾ ਕਰਨੇ ਪੈਣਗੇ ।

 ਗੁੜਗਾਂਵ ਦੇ ਕਿਸੇ ਵੀ  ਮਾਲ ਵਿੱਚ ਇਹ ਨਜ਼ਾਰਾ ਆਮ ਦੇਖਣ ਨੂੰ ਮਿਲਦਾ ਹੈ। ਵੈਸੇ ਤਾਂ ਦਿੱਲੀ  ਦੇਸ਼ ਦੀ ਰੇਪ ਕੈਪਟਲ ਅਖਵਾਉਂਦੀ ਹੈ  ਪਰ ਜੋ  ਹਾਲਾਤ  ਗੁੜਗਾਂਵ ਵਿੱਚ ਬਣ ਰਹੇ ਹਨ  ਤਾਂ ਉਹਨਾਂ  ਆਉਣ ਵਾਲੇ ਦਿਨਾਂ ਵਿੱਚ  ਬਲਾਤਾਕਾਰ ਮਾਮਲਿਆਂ ਵਿੱਚ ਟੱਕਰ ਦੇਵੇਗਾ । ਜਿਸ  ਤਰ੍ਹਾਂ  ਗੁੜਗਾਂਵ ਦੇ ਸ਼ਾਪਿੰਗ ਮਾਲ ਵਿੱਚ ਦਰਜਨਾਂ ਦੀ ਸੰਖਿਆ ਵਿੱਚ ਪੱਬ ਖੁੱਲ  ਚੁੱਕੇ ਹਨ ਅਤੇ ਉੱਥੇ ਸ਼ਰਾਬ ਅਤੇ ਸ਼ਬਾਬ ਦਾ ਕਾੋਰਬਾਰ ਹੋ ਰਿਹਾ ਹੈ। ਇਹ ਬਲਾਤਕਾਰ ਦੀਆਂ ਘਟਨਾਵਾਂ ਨੂੰ ਉਤਸ਼ਾਹਿਤ  ਕਰ ਰਹੇ ਹਨਨ।  ਇਹਨਾ ਸ਼ਾਪਿੰਗ ਮਾਲਸ ਵਿੱਚ ਖੁੱਲ੍ਹੇ ਪੱਬਾਂ ਵਿੱਚ ਲੜਕੀਆਂ ਦੀ  ਆਫਰ ਦਿੱਤੀ ਜਾ ਰਹੀ ਹੈ। ਐਨਾ ਹੀ ਨਹੀਂ ਕਿ  ਸ਼ਾਪਿੰਗ ਮਾਲਸ ਦੇ ਬਾਹਰ  ਵੱਡੀ ਗਿਣਤੀ ਵਿੱਚ  ਮਹਿੰਗੀਆਂ ਗੱਡੀਆਂ ਦੀ ਕਤਾਰ ਲੱਗਦੀ ਹੈ ਅਤੇ ਜਿਹਨਾ ਵਿੱਚ ਬਹਿ ਕੇ ਲੋਕ   ਖੁੱਲ੍ਹ ਕੇ ਸ਼ਰਾਬ ਪੀਂਦੇ ਹਨ ।
ਪਿਛਲੇ ਹਫ਼ਤੇ  ਗੁੜਗਾਂਵ ਵਿੱਚ ਦੋ ਲੜਕੀਆਂ ਨੂੰ ਕਾਰ ਵਿੱਚੋਂ ਖੜੀਸ ਲਿਆ ਸੀ ਅਤੇ ਉਹਨਾਂ ਨਾਲ ਗੈਂਗਰੇਪ ਕੀਤਾ ਗਿਆ ਸੀ । ਗੈਂਗਰੇਪ ਤੋਂ ਬਾਅਦ ਗੁੜਗਾਂਵ ਮਾਲ –ਕਲਚਰ ਦੀ ਪੜਤਾਲ ਕੀਤੀ ਗਈ ਅਤੇ ਜਿਸ ਵਿੱਚ ਕਈ  ਹੈਰਾਨੀਜਨਕ ਤੱਥ ਸਾਹਮਣੇ ਆਏ ਹਨ ।ਸ਼ਰਾਬ , ਸ਼ਬਾਬ ਅਤੇ ਪੈਸੇ ਦੀ ਗੰਧ ਵਿੱਚ ਲਿਪਟੀ ਇਸ ਸੰਸਕ੍ਰਿਤੀ  ਵਿੱਚ ਸਰੀਰਕ ਸਬੰਧ ਕਾਇਮ ਹੋਣੇ ਆਮ ਗੱਲ ਹੈ ਅਤੇ ਇਸਦੇ ਲਈ ਇਹ ਸਭ ਸੁਵਿਧਾਵਾਂ  ਵੀ  ਪੱਬ ਹੀ ਪ੍ਰਦਾਨ ਕਰਦੇ ਹਨ ।
ਜਿਵੇਂ ਜਿਵੇਂ ਸ਼ਾਮ ਰੰਗੀਨ ਹੁੰਦੀ ਜਾਂਦੀ ਹੈ, ਮਹਿਰੌਲੀ- ਗੁੜਗਾਂਵ ਰੋਡ ਉਪਰ ਬਣੇ ਮਾਲਸ ਦੇ ਬਾਹਰ ਸ਼ਰਾਬ ਅਤੇ ਸ਼ਬਾਬ ਦਾ ਖੁੱਲ੍ਹਾ ਸੁਰੂ ਹੋ ਜਾਂਦਾ । ਇਸ ਰੋਡ ਤੇ ਵੱਖ ਵੱਖ  ਮਾਲਸ ਵਿੱਚ ਘੱਟੋ ਘੱਟ 20  ਪੱਬ ਖੁੱਲ੍ਹ ਚੁੱਕੇ ਹਨ  ਅਤੇ ਇੱਥੇ ਦੋ ਦਰਜ਼ਨ ਦੇ ਕਰੀਬ ਸ਼ਰਾਬ ਦੀਆਂ ਦੁਕਾਨਾਂ ਹਨ । ਜੇ ਇਹਨਾ ਮਾਲਾਂ  ਤੋਂ ਬਾਹਰ  ਆਉਂਦੇ ਜੋੜਿਆਂ ਨੂੰ ਦੇਖੋ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਪ੍ਰੇਮੀ ਜੋੜੇ  ਜਾਂ  ਪਤੀ ਪਤਨੀ ਹਨ। ਜਿਸ ਤਰ੍ਹਾਂ ਦੇ ਇਹ  ਪੱਬ ਗਾਹਕਾਂ ਨੂੰ ਲੜਕੀਆਂ ਸਪਲਾਈ ਕਰਦੇ ਹਨ ਤਾਂ ਰਾਤ ਨੂੰ  ਇੱਥੋਂ ਬਾਹਰ ਆਉਣ ਵਾਲੇ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਜਿ਼ਆਦਾ ਹੁੰਦੀ ਹੈ।
ਇੱਕ ਅੰਗਰੇਜੀ ਅਖਬਾਰ  ਨੇ ਰਾਤ 9 ਵਜੇ ਤੋਂ ਇਸਦੀ  ਦੌਰਾਨ  ਲਗਭਗ 100 ਲੜਕਆਂਿ ਨੂੰ ਮਾਲ ਵਿੱਚ ਜਾਂਦੇ ਦੇਖਿਆ । ਇਹਨਾ ਸਾਰੀਆਂ ਨੇ ਭੜਕਾਊ ਕੱਪੜੇ ਪਾਏ ਹਨ ਅਤੇ ਅੱਖ ਮਿਲਾਉਂਦੇ ਹੀ ਇਹ ਇਸ਼ਾਰੇ ਕਰ ਰਹੀਆਂ ਸਨ । ਇਹਨਾ ਦੇ ਪਿੱਛੇ ਕਰਨ ਮਗਰੋਂ ਪਤਾ ਲੱਗਿਆ ਕਿ  ਇਹ ਸਾਰੀਆਂ ਉਸ ਸ਼ਾਪਿੰਗ ਮਾਲ ਵਿੱਚ ਬਣੇ  ਗਈਆਂ।  ਮਾਲ  ਦੇ ਅੰਦਰ ਜਾਣ ਸਮੇਂ  ਪੱਬ ਦੇ ਬਾਹਰ ਕੂਪਨ ਵੰਡਣ ਵਾਲੇ ਵਿਅਕਤੀ ਮਿਲ ਜਾਣਗੇ। ਇਹਨਾਂ ਯੁਵਕਾਂ ਨਾਲ ਵੀ ਲੜਕੀਆਂ ਦੇ ਬਾਰੇ ਪੂਰੀ ਗੱਲ ਕੀਤੀ ਤਹਿ ਕੀਤੀ ਜਾ ਸਕਦੀ ਹੈ। ਜਿਸ ਜਗਾਹ ਇਹ ਲੜਕੇ ਕੂਪਨ ਵੰਡ ਰਹੇ ਹੁੰਦੇ ਹਨ ਤਾਂ ਉਹਨਾ ਦੇ ਕੋਲ ਹੀ  ਲੜਕੀਆਂ  ਲਾਈਨ ਵਿੱਚ ਖੜੀਆਂ ਹੋ ਕੇ ਤਾਜ਼ੀ ਹਵਾ ਲੈ ਰਹੀਆਂ ਹੁੰਦੀਆਂ ਹਨ ਜਾਂ ਸਿਗਰੇਟ ਪੀ ਰਹੀ ਹੁੰਦੀਆਂ ਹਨ।

No comments: