jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 July 2013

ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਵਾਲੇ ਫੌਜੀਆਂ ਦੀ ਯਾਦਗਾਰ ਵੀ ਬਣਾਵਾਂਗੇ-ਬਾਦਲ

www.sabblok.blogspot.com

Photo: ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਵਾਲੇ ਫੌਜੀਆਂ ਦੀ ਯਾਦਗਾਰ ਵੀ ਬਣਾਵਾਂਗੇ-ਬਾਦਲ 
ਮਲੌਦ, 12 ਜੁਲਾਈ (ਦਿਲਬਾਗ ਸਿੰਘ ਚਾਪੜਾ, ਸਹਾਰਨ ਮਾਜਰਾ)-ਪਿੰਡ ਰੱਬੋਂ ਉੱਚੀ ਵਿਚ ਸ਼ਹੀਦ ਬਾਬਾ ਮਹਾਰਾਜ ਸਿੰਘ ਦੀ ਯਾਦ ਵਿਚ ਹੋਏ ਰਾਜ ਪੱਧਰੀ ਸ਼ਹੀਦੀ ਸਮਾਗਮ ਵਿਚ ਪੁੱਜੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਜੇਲ੍ਹਾਂ ਕੱਟਣ ਤੇ ਫਾਂਸੀ ਦੇ ਤਖਤਿਆਂ ਉੱਪਰ ਚੜ੍ਹ ਕੇ ਦੇਸ਼ ਨੂੰ ਆਜ਼ਾਦੀ ਤਾਂ ਦਵਾ ਦਿੱਤੀ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ | ਸ: ਬਾਦਲ ਨੇ ਕਿਹਾ ਕਿ ਜਿਵੇਂ ਅਸੀਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਹਨ ਉਸੇ ਤਰ੍ਹਾਂ ਸ੍ਰੀ ਅੰਮਿ੍ਤਸਰ ਸਾਹਿਬ 'ਚ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਵਾਲੇ ਫੌਜੀਆਂ ਦੀਆਂ ਯਾਦਗਾਰਾਂ ਵੀ ਬਣਾਵਾਂਗੇ | ਸਪੀਕਰ ਪੰਜਾਬ ਵਿਧਾਨ ਸਭਾ ਤੇ ਹਲਕਾ ਵਿਧਾਇਕ ਚਰਨਜੀਤ ਸਿੰਘ ਅਟਵਾਲ ਨੇ ਪਾਇਲ 'ਚ ਜੁਡੀਸ਼ੀਅਲ ਅਦਾਲਤ ਚਾਲੂ ਕਰਨ, ਮਲੌਦ ਨੂੰ ਬਲਾਕ ਦਾ ਦਰਜ਼ਾ ਦੇਣ, ਪਾਇਲ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਨ, ਦੋਰਾਹਾ, ਮਲੌਦ ਤੇ ਪਾਇਲ ਵਿਚ ਸੀਵਰੇਜ ਦੇ ਅਧੂਰੇ ਕੰਮ ਪੂਰੇ ਕਰਨ, ਪਾਇਲ 'ਚ ਲੜਕੀਆਂ ਦੇ ਕਾਲਜ ਲਈ ਇਮਾਰਤ ਬਣਾਉਣ, ਹਲਕੇ ਦੀਆਂ ਸੜਕਾਂ ਦੀ ਹਾਲਤ ਸੁਧਾਰਨ, ਮਲੌਦ ਤੋਂ ਰਾੜਾ ਸਾਹਿਬ ਸੜਕ ਨੂੰ ਡਬਲ ਕਰਨ, ਮਲੌਦ ਆਈ.ਟੀ.ਆਈ. ਦਾ ਨਾਂਅ ਬਾਬਾ ਮਹਾਰਾਜ ਸਿੰਘ ਦੇ ਨਾਂ ਤੇ ਕਰਨ, ਦੋਰਾਹਾ 'ਚ ਸਰਕਾਰੀ ਹਸਪਤਾਲ ਬਣਾਉਣ ਤੋਂ ਇਲਾਵਾ ਹੋਰ ਵੀ ਜਨਤਕ ਮੰਗਾਂ ਸਬੰਧੀ ਉਨ੍ਹਾਂ ਹਲਕੇ ਦਾ ਪੱਖ ਬਹੁਤ ਹੀ ਤਫਸ਼ੀਲ ਨਾਲ ਰੱਖਿਆ | ਯੂਥ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪ੍ਰੋ: ਭੁਪਿੰਦਰ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ | ਸਮਾਗਮ ਵਿਚ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਜਗਦੀਸ਼ ਸਿੰਘ ਗਰਚਾ, ਇੰਦਰਇਕਬਾਲ ਸਿੰਘ ਅਟਵਾਲ, ਨਿਰਮਲ ਸਿੰਘ ਧਾਲੀਵਾਲ, ਹਲਕਾ ਖੰਨਾ ਇੰਚਾਰਜ ਰਣਜੀਤ ਸਿੰਘ ਤਲਵੰਡੀ, ਮੇਅਰ ਲੁਧਿਆਣਾ ਗੁਰਚਰਨ ਸਿੰਘ ਗੋਹਲਬੜੀਆਂ, ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਹਰਪਾਲ ਸਿੰਘ ਜੱਲਾ, ਚਰਨ ਸਿੰਘ ਆਲਮਗੀਰ (ਤਿੰਨੇ ਸ਼ੋਮਣੀ ਕਮੇਟੀ ਮੈਂਬਰ), ਬਿਕਰਮਜੀਤ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਭਾਜਪਾ, ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ, ਜਥੇਦਾਰ ਅੱਛਰਾ ਸਿੰਘ ਰਾਮਪੁਰ, ਜੱਥੇਦਾਰ ਮਨਜੀਤ ਸਿੰਘ ਘੁਡਾਣੀ (ਤਿੰਨੋ ਸਰਕਲ ਜੱਥੇਦਾਰ), ਸੁਖਵੰਤ ਸਿੰਘ ਟਿੱਲੂ, ਬਲਵੰਤ ਸਿੰਘ ਘਲੋਟੀ, ਚੇਅਰਮੈਨ ਹਰਿੰਦਰਪਾਲ ਸਿੰਘ ਹਨੀ, ਹਰਪ੍ਰੀਤ ਸਿੰਘ ਘਲੋਟੀ, ਸ਼ਿਵਰਾਜ ਸਿੰਘ ਜੱਲਾ, ਪ੍ਰਧਾਨ ਸੰਜੀਵ ਪੁਰੀ, ਚੇਅਰਮੈਨ ਵਰਿੰਦਰਜੀਤ ਸਿੰਘ ਵਿੱਕੀ ਬੇਰਕਲਾਂ, ਬਾਬੂ ਸੁਰਿੰਦਰ ਕੁਮਾਰ ਮਲੌਦ, ਬੂਟਾ ਸਿੰਘ ਰਾਏਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਗੁਰਦੀਪ ਸਿੰਘ ਰਾਣੋ, ਕੌਮੀ ਯੂਥ ਆਗੂ ਨਰਿੰਦਰਪਾਲ ਸਿੰਘ ਟੋਨੀ ਕੁਲਾੜ੍ਹ, ਜਗਜੀਤ ਸਿੰਘ ਦੌਲਤਪੁਰ, ਸੁਖਪ੍ਰੀਤ ਸਿੰਘ ਕਰੋਦੀਆਂ, ਸਰਪੰਚ ਮੇਜਰ ਸਿੰਘ ਦੌਲਤਪੁਰ, ਗੁਰਦੀਪ ਸਿੰਘ ਅੜੈਚਾਂ, ਬਹਾਦਰ ਸਿੰਘ ਰੱਬੋਂ, ਨੌਰੰਗ ਸਿੰਘ ਰੱਬੋਂ, ਜੱਥੇਦਾਰ ਮੰਗਤ ਰਾਏ ਸਿੰਘ ਲਸਾੜਾ, ਨਰਿੰਦਰਪਾਲ ਸਿੰਘ ਕਟਾਹਰੀ, ਪਿ੍ਤਪਾਲ ਸਿੰਘ ਰਾਈਮਾਜਰਾ, ਜੱਥੇਦਾਰ ਹਰਪਾਲ ਸਿੰਘ ਲਹਿਲ, ਕੁਲਦੀਪ ਸਿੰਘ ਉੱਚੀ ਦੌਦ, ਮਾਸਟਰ ਜਗਤਾਰ ਸਿੰਘ, ਹਰਭਜਨ ਸਿੰਘ ਘਲੋਟੀ, ਧਰਮਜੀਤ ਸਿੰਘ ਨਿਜਾਮਪੁਰ, ਸਰਪੰਚ ਸੁਰਜੰਨ ਸਿੰਘ ਧੌਲ ਖੁਰਦ, ਸਰਪੰਚ ਪਰਮਜੀਤ ਕੌਰ ਚਾਪੜਾ, ਸਰਪੰਚ ਕੁਲਵਿੰਦਰ ਕੌਰ ਆਲਮਪੁਰ, ਸਰਪੰਚ ਜਗਦੀਪ ਸਿੰਘ ਲਹਿਲ, ਸਰਪੰਚ ਮੇਜਰ ਸਿੰਘ ਦੌਲਤਪੁਰ, ਸਰਪੰਚ ਰਣਧੀਰ ਸਿੰਘ ਬੇਰਖੁਰਦ, ਨੰਬਰਦਾਰ ਹਰਚੰਦ ਸਿੰਘ, ਸੁਖਜੀਤ ਸਿੰਘ ਲਾਲੀ, ਨਿਰਮਲ ਸਿੰਘ ਨਿੰਮਾ, ਰਾਮ ਸਿੰਘ (ਤਿੰਨੋ ਐਮ. ਸੀ.), ਸੁਖਦੇਵ ਸਿੰਘ ਚੀਮਾ ਲਹਿਲ, ਸੁਖਦੇਵ ਸਿੰਘ ਲਹਿਲ, ਸੁਖਵਿੰਦਰ ਸਿੰਘ ਸੁੱਖਾ ਲਹਿਲ ਆਦਿ ਨੇ ਸ਼ਮੂਲੀਅਤ ਕੀਤੀ | 

No comments: