jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਸੰਸਦ ਅੰਦਰ ਬਹਿਸ ਤੋਂ ਭੱਜੀ ਕਾਂਗਰਸ ਹੁਣ ਚੁਣੌਤੀਆਂ ਦੇਣ ਲੱਗੀ-ਚੀਮਾ

www.sabblok.blogspot.com

Photo: ਸੰਸਦ ਅੰਦਰ ਬਹਿਸ ਤੋਂ ਭੱਜੀ ਕਾਂਗਰਸ ਹੁਣ ਚੁਣੌਤੀਆਂ ਦੇਣ ਲੱਗੀ-ਚੀਮਾ

ਚੰਡੀਗੜ੍ਹ, 7 ਜੁਲਾਈ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਨੇ ਕਾਂਗਰਸ ਵੱਲੋਂ ਖ਼ੁਰਾਕ ਸੁਰੱਖਿਆ ਬਿੱਲ 'ਤੇ ਬਹਿਸ ਲਈ ਚੁਣੌਤੀ ਦੇਣ ਵਾਲੇ ਬਿਆਨ 'ਤੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਹੈ ਕਿ ਇਹ ਬੜੀ ਹਾਸੋਹੀਣੀ ਗੱਲ ਲੱਗਦੀ ਹੈ ਕਿ ਇਕ ਪਾਸੇ ਕਾਂਗਰਸ ਪਾਰਟੀ ਨੇ ਸੰਸਦ ਦੇ ਅੰਦਰ ਬਹਿਸ ਦਾ ਸਾਹਮਣਾ ਕਰਨ ਤੋਂ ਦੌੜਦਿਆਂ ਆਰਡੀਨੈਂਸ ਜਾਰੀ ਕਰਨ ਦਾ ਰਸਤਾ ਚੁਣਿਆ ਹੈ ਜਦੋਂਕਿ ਦੂਜੇ ਪਾਸੇ ਉਹ ਵਿਰੋਧੀਆਂ ਨੰੂ ਜਨਤਕ ਬਹਿਸ ਲਈ ਚੁਣੌਤੀਆਂ ਦੇ ਰਹੀ ਹੈ | ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਜੇਕਰ ਤੁਹਾਨੰੂ ਇਸਦੀਆਂ ਚੰਗਿਆਈਆਂ ਤੇ ਬਿੱਲ ਦੀ ਸਫਲਤਾ 'ਤੇ ਇੰਨਾ ਆਤਮ ਵਿਸ਼ਵਾਸ ਸੀ ਤਾਂ ਫਿਰ ਇਹ ਸੰਸਦ ਦੇ ਮੌਨਸੂਨ ਇਜਲਾਸ 'ਚ ਪੇਸ਼ ਕਿਉਂ ਨਹੀਂ ਕੀਤਾ ? ਇਸ ਮਾਮਲੇ 'ਤੇ ਬਹਿਸ ਲਈ ਸੰਸਦ ਹੀ ਢੁਕਵਾਂ ਮੰਚ ਹੈ | ਇੱਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਖ਼ੁਰਾਕ ਸੁਰੱਖਿਆ ਬਿੱਲ ਦਾ ਵਾਅਦਾ ਕੀਤਾ ਸੀ ਪਰ 2013 ਤੱਕ ਇਸਨੇ ਕੁਝ ਨਹੀਂ ਕੀਤਾ | 

No comments: