ਮਾਨਸਾ, 7 ਜੁਲਾਈ (ਧਾਲੀਵਾਲ)-ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਖ਼ੁਰਾਕ
ਸੁਰੱਖਿਆ ਬਿਲ 'ਚ ਸ਼ੋ੍ਰਮਣੀ ਅਕਾਲੀ ਦਲ ਰੁਕਾਵਟ ਨਹੀਂ ਬਣੇਗਾ | ਇਸ ਗੱਲ ਦਾ ਪ੍ਰਗਟਾਵਾ
ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤਾ | ਉਨ੍ਹਾਂ ਕਾਂਗਰਸ
ਸਰਕਾਰ ਵੱਲੋਂ ਖ਼ੁਰਾਕ ਸੁਰੱਖਿਆ ਆਰਡੀਨੈਂਸ ਜਾਰੀ ਕਰਨ ਦੀ ਅਲੋਚਨਾ ਕਰਦਿਆਂ ਕਿਹਾ ਕਿ
ਅਸਲ ਵਿਚ ਕਾਂਗਰਸ ਚੋਣ ਪੱਤਾ ਖੇਡ ਰਹੀ ਹੈ ਜਦਕਿ ਲੋੜ ਇਹ ਸੀ ਕਿ ਪਹਿਲਾਂ ਹੀ ਖ਼ਰਾਬ ਹੋ
ਰਹੇ ਅਨਾਜ ਨੂੰ ਭੁੱਖੇ ਲੋਕਾਂ 'ਚ ਵੰਡਿਆ ਜਾਂਦਾ | ਉਨ੍ਹਾਂ ਕੇਂਦਰ ਸਰਕਾਰ ਨੂੰ ਭਿ੍ਸ਼ਟ
ਤੇ ਘੁਟਾਲਿਆਂ ਦੀ ਸਰਕਾਰ ਦੱਸਦਿਆਂ ਸੀ. ਬੀ. ਆਈ. ਨੂੰ ਪਿੰਜਰੇ 'ਚ ਬੰਦ ਤੋਤਾ ਕਰਾਰ
ਦਿੱਤਾ | ਇਸ ਮੌਕੇ ਮਾਨਸਾ ਦੇ ਵਿਧਾਇਕ ਪ੍ਰੇਮ ਕੁਮਾਰ ਮਿੱਤਲ, ਬੁਢਲਾਡਾ ਦੇ ਵਿਧਾਇਕ
ਚਤਿੰਨ ਸਿੰਘ ਸਮਾਉਂ, ਅਮਿਤ ਢਾਕਾ ਡਿਪਟੀ ਕਮਿਸ਼ਨਰ ਮਾਨਸਾ, ਡਾ: ਨਰਿੰਦਰ ਭਾਰਗਵ ਐਸ.
ਐਸ. ਪੀ. ਆਦਿ ਹਾਜ਼ਰ ਸਨ |www.sabblok.blogspot.comjd1
Pages
Tuesday, 9 July 2013
ਖੁਰਾਕ ਸੁਰੱਖਿਆ ਬਿਲ 'ਚ ਰੁਕਾਵਟ ਨਹੀਂ ਬਣਾਂਗੇ-ਹਰਸਿਮਰਤ
ਮਾਨਸਾ, 7 ਜੁਲਾਈ (ਧਾਲੀਵਾਲ)-ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਖ਼ੁਰਾਕ
ਸੁਰੱਖਿਆ ਬਿਲ 'ਚ ਸ਼ੋ੍ਰਮਣੀ ਅਕਾਲੀ ਦਲ ਰੁਕਾਵਟ ਨਹੀਂ ਬਣੇਗਾ | ਇਸ ਗੱਲ ਦਾ ਪ੍ਰਗਟਾਵਾ
ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤਾ | ਉਨ੍ਹਾਂ ਕਾਂਗਰਸ
ਸਰਕਾਰ ਵੱਲੋਂ ਖ਼ੁਰਾਕ ਸੁਰੱਖਿਆ ਆਰਡੀਨੈਂਸ ਜਾਰੀ ਕਰਨ ਦੀ ਅਲੋਚਨਾ ਕਰਦਿਆਂ ਕਿਹਾ ਕਿ
ਅਸਲ ਵਿਚ ਕਾਂਗਰਸ ਚੋਣ ਪੱਤਾ ਖੇਡ ਰਹੀ ਹੈ ਜਦਕਿ ਲੋੜ ਇਹ ਸੀ ਕਿ ਪਹਿਲਾਂ ਹੀ ਖ਼ਰਾਬ ਹੋ
ਰਹੇ ਅਨਾਜ ਨੂੰ ਭੁੱਖੇ ਲੋਕਾਂ 'ਚ ਵੰਡਿਆ ਜਾਂਦਾ | ਉਨ੍ਹਾਂ ਕੇਂਦਰ ਸਰਕਾਰ ਨੂੰ ਭਿ੍ਸ਼ਟ
ਤੇ ਘੁਟਾਲਿਆਂ ਦੀ ਸਰਕਾਰ ਦੱਸਦਿਆਂ ਸੀ. ਬੀ. ਆਈ. ਨੂੰ ਪਿੰਜਰੇ 'ਚ ਬੰਦ ਤੋਤਾ ਕਰਾਰ
ਦਿੱਤਾ | ਇਸ ਮੌਕੇ ਮਾਨਸਾ ਦੇ ਵਿਧਾਇਕ ਪ੍ਰੇਮ ਕੁਮਾਰ ਮਿੱਤਲ, ਬੁਢਲਾਡਾ ਦੇ ਵਿਧਾਇਕ
ਚਤਿੰਨ ਸਿੰਘ ਸਮਾਉਂ, ਅਮਿਤ ਢਾਕਾ ਡਿਪਟੀ ਕਮਿਸ਼ਨਰ ਮਾਨਸਾ, ਡਾ: ਨਰਿੰਦਰ ਭਾਰਗਵ ਐਸ.
ਐਸ. ਪੀ. ਆਦਿ ਹਾਜ਼ਰ ਸਨ |www.sabblok.blogspot.com
Subscribe to:
Post Comments (Atom)

No comments:
Post a Comment