jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਨਬਾਲਿਗ ਲੜਕੀ ਨੂੰ ਵਿਆਹ ਦੇ ਝਾਂਸੇ 'ਚ ਭਜਾਕੇ ਲੈ ਜਾਣ ਦਾ ਮਾਮਲਾ ਦਰਜ

www.sabblok.blogspot.com

ਨਬਾਲਿਗ ਲੜਕੀ ਨੂੰ ਵਿਆਹ ਦੇ ਝਾਂਸੇ 'ਚ ਭਜਾਕੇ ਲੈ ਜਾਣ ਦਾ ਮਾਮਲਾ ਦਰਜ

ਕੁੱਪ ਕਲਾਂ (ਸੁਖਵਿੰਦਰ ਡਿੰਪੀ) ਥਾਣਾ ਸਿਟੀ ਅਹਿਮਦਗੜ ਵਿੱਖੇ ਸ਼ੁਕਰਵਾਰ ਨੂੰ ਇਕ ਲੜਕੇ ਵੱਲੋ ਇਕ ਨਬਾਲਿਗ ਲੜਕੀ ਨੂੰ ਵਰਗਲਾਕੇ ਵਿਆਹ ਦੇ ਝਾਂਸਾ 'ਚ ਭਜਾਕੇ ਲੈ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਰੇਸ ਕੁਮਾਰ ਵਾਸੀ ਅਹਿਮਦਗੜ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਸਦੀ ਲੜਕੀ 4 ਤਾਰੀਕ ਦੀ ਰਾਤ ਨੂੰ ਕਰੀਬ 3 ਵਜੇ ਘਰ ਤੋ ਬਾਹਰ ਨਿਕਲੀ ਤਾਂ ਉਸਨੇ ਪਿਛੇ ਆਕੇ ਦੇਖਿਆ ਕਿ ਇਕ ਨੋਜਵਾਨ ਉਸਨੂੰ ਮੋਟਰ ਸਾਇਕਲ ਤੇ ਬਿਠਾ ਲਿਜਾਅ ਰਿਹਾ ਸੀ ਉਸਨੇ ਰੋਕ ਦੀ ਕੋਸ਼ਿਸ ਕੀਤੀ ਪਰ ਉਹ ਮੋਟਰ ਸਾਇਕਲ ਭਜਾਕੇ ਲੈਜਾਣ ਵਿੱਚ ਕਾਮਯਾਬ ਹੋ ਗਿਆ। ਜਦੋ ਉਸਨੇ ਘਰ ਅੰਦਰ ਦੇਖਿਆ ਤਾਂ ਘਰ ਚੋ ਲੜਕੀ ਜਾਦੇ ਸਮੇ 18 ਹਜਾਰ ਰੁਪਏ ਨਕਦ ਅਤੇ ਇਕ ਮੋਬਾਇਲ ਆਪਣੇ ਨਾਲ ਲੈ ਗਈ। ਪੁਲਸ ਨੇ ਕਾਰਵਾਈ ਕਰਦਿਆ ਕਥਿਤ ਦੋਸੀ ਅਤਿੰਦਰਪਾਲ ਸਿੰਘ ਉਰਫ ਕਾਕਾ ਪੁੱਤਰ ਸਮਸੇਰ ਸਿੰਘ ਵਾਸੀ ਦਸਮੇਸ ਨਗਰ ਅਹਿਮਦਗੜ ਤੇ ਮਾਮਲਾ ਦਰਜ ਕਰ ਲਿਆ ਹੈ

No comments: