jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਵਿਆਹੁਤਾ ਨਾਲ ਜਬਰ ਜਨਾਹ

www.sabblok.blogspot.com

ਜੀਂਦ, 6 ਜੁਲਾਈ (ਏਜੰਸੀ) – ਹਰਿਆਣਾ ਦੇ ਜੀਂਦ ਜ਼ਿਲ੍ਹੇ ‘ਚ ਇਕ ਵਿਆਹੁਤਾ ਮਹਿਲਾ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਦੀ ਖ਼ਬਰ ਮਿਲੀ ਹੈ। ਪੁਿਲਸ ਨੇ ਦੱਸਿਆ ਕਿ ਇੱਥੇ ਸਾਫੀਦੋਨ ਉਪਮੰਡਲ ਦੇ ਮੋਰਖੀ ਪਿੰਡ ‘ਚ ਇਕ 23 ਸਾਲਾ ਮਹਿਲਾ ਨਾਲ ਉਸ ਸਮੇਂ ਜਬਰ ਜਨਾਹ ਕੀਤਾ ਗਿਆ, ਜਦੋਂ ਕਲ੍ਹ ਉਹ ਆਪਣੇ ਘਰ ‘ਚ ਇਕੱਲੀ ਸੀ। ਮਹਿਲਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਕਿ ਸਲੀਮ ਨਾਮੀ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਪੁਿਲਸ ਅਨੁਸਾਰ ਮਹਿਲਾ ਦੀ ਡਾਕਟਰੀ ਜਾਂਚ ‘ਚ ਜਬਰ ਜਨਾਹ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸਲੀਮ ਦੇ ਵਿਰੁੱਧ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਜੇ ਤਕ ਫਰਾਰ ਹੈ।

No comments: