www.sabblok.blogspot.com
ਪਟਿਆਲਾ, 17 ਜੁਲਾਈ (ਬਬ) : ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦੀ ਇਕਾਈ ਪਟਿਆਲਾ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਬਾਰਾਂਦਰੀ ਗਾਰਡਨ ਵਿਖੇ ਜ਼ਿਲ੍ਹਾ ਪ੍ਰਧਾਨ ਨਵਨੀਤ ਅਨਾਇਤਪੁਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਪ੍ਰੈਂਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪਿਛਲੀ ਛਿਮਾਹੀ ਦੀ ਮਹਿੰਗਾਈ ਭੱਤੇ ਦੀ ਕਿਸ਼ਤ ਅਪ੍ਰੈਲ ਮਹੀਨੇ ਵਿੱਚ ਹੀ ਜਾਰੀ ਕਰ ਚੁੱਕੀ ਹੈ। ਇਸੇ ਪੈਟਰਨ ਤੇ ਹਰਿਆਣਾ ਸਰਕਾਰ ਨੇ
ਵੀ ਆਪਣੇ ਮੁਲਾਂਮਾਂ ਨੂੰ ਇਹ ਕਿਸ਼ਤ ਜਾਰੀ ਕਰ ਦਿੱਤੀ ਹੈ ਪਰੰਤੂ ਪੰਜਾਬ ਸਰਕਾਰ ਨੇ ਅਜੇ ਤੱਕ ਵੀ ਪਿਛਲੀ ਛਿਮਾਹੀ ਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਨਾ ਕਰਕੇ ਆਪਣਾ ਮੁਲਾਂਮ ਵਿਰੋਧੀ ਚਿਹਰਾ ਉਜਾਗਰ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋੱ ਮੰਗ ਕੀਤੀ ਕਿ ਪਿਛਲੀ ਛਿਮਾਹੀ ਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਲਦ ਜਾਰੀ ਕੀਤੀ ਜਾਵੇ, ਨਹੀਂ ਤਾਂ ਸਮੂਹ ਮੁਲਾਂਮਾਂ ਸਮੇਤ ਅਧਿਆਪਕ ਵਰਗ ਵੀ ਰੋਹ ਵਜੋੱ ਸੜਕਾਂ ਤੇ ਉਤਰਨ ਤੋੱ ਗੁਰੇਂ ਨਹੀੱ ਕਰੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਮੁਲਾਂਮਾਂ ਦੀ 4ਫ਼9ਫ਼14 ਦੀ ਸਮਾਂਬੱਧ ਤਰੱਕੀ ਨੂੰ ਵੀ ਕਿਸੇ ਕੀਮਤ ਤੇ ਬੰਦ ਨਹੀੱ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਤਨਖਾਹ ਗਰੇਡ ਨਾਲ ਕਿਸੇ ਕਿਸਮ ਦੀ ਛੇੜਛਾੜ ਬਰਦ੍ਹਾਤ ਨਹੀੱ ਕੀਤੀ ਜਾਵੇਗੀ।
ਇਸ ਮੌਕੇ ਤੇ ਹਾਕਮ ਸਿੰਘ ਖਨੌੜਾ, ਤਲਵਿੰਦਰ ਸਿੰਘ ਸਮਾਣਾ, ਇਕਬਾਲ ਸਿੰਘ ਨਾਭਾ, ਬਲਵਿੰਦਰ ਸਿੰਘ, ਸੰਜੇ ਕੁਮਾਰ, ਗੁਰਜੰਟ ਕਕਰਾਲਾ, ਹਰਵਿੰਦਰ ਸਿੰਘ, ਕੇਵਲ ਕੁਮਾਰ, ਸੁਖਜਿੰਦਰ ਸਿੰਘ, ਅਵਤਾਰ ਸਿੰਘ, ਵਿਨੋਦ ਕੁਮਾਰ, ਰਾਜਵੰਤ ਸਿੰਘ, ਸੁਖਮਿੰਦਰ ਸਿੰਘ, ਹਰਦੇਵ ਸਿੰਘ, ਗੁਰਦੀਪ ਕੁਮਾਰ, ਜਤਿਨ ਮਿਗਲਾਨੀ, ਗੋਪਾਲ ਕ੍ਰਿ੍ਹਨ ਆਦਿ ਅਧਿਆਪਕ ਆਗੂ ਹਾਜਰ ਸਨ।

No comments:
Post a Comment