jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਮਲੂਕਾ ਨੂੰਹ ਨੂੰ ਆਈ. ਏ. ਐੱਸ. ਬਣਾਉਣ ਲਈ ਯਤਨਸ਼ੀਲ

www.sabblok.blogspot.com

ਮਲੂਕਾ ਨੂੰਹ ਨੂੰ ਆਈ. ਏ. ਐੱਸ. ਬਣਾਉਣ ਲਈ ਯਤਨਸ਼ੀਲ

Posted by RAJBIR MANGAT on Sunday, July 21, 2013
 
ਪਟਿਆਲਾ   (ਮੇ.ਟੁ.) - ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ  ਆਪਣੀ ਨੂੰਹ ਪਰਮਪਾਲ ਕੌਰ ਨੂੰ ਆਈ. ਏ. ਐੱਸ. ਅਧਿਕਾਰੀ ਬਣਾਉਣ ਲਈ    ਯਤਨਸ਼ੀਲ ਹਨ । ਪਰਮਪਾਲ ਕੌਰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਵਜੋਂ ਭਰਤੀ ਹੋਈ ਸੀ ਅਤੇ ਉਹ ਇਸ ਸਮੇਂ ਮਹਾਨਿਰਦੇਸ਼ਕ ਸਕੂਲ ਸਿੱਖਿਆ ਦੇ ਦਫ਼ਤਰ ਵਿਚ ਵਧੀਕ ਪ੍ਰਾਜੈਕਟ ਅਧਿਕਾਰੀ ਹਨ। ਪਰਮਜੀਤ ਕੌਰ ਨੇ ਇਸ ਸਾਲ ਦੇ ਮੁੱਢ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਦਿੱਤੇ ਪੱਤਰ ਵਿਚ ਪੀ. ਸੀ. ਐੱਸ. ਅਧਿਕਾਰੀ ਬਣਾਏ ਜਾਣ ਦੀ ਮੰਗ ਕੀਤੀ ਸੀ  ਪਰ ਇਹ ਫਾਈਲ ਪੰਜਾਬ ਸਰਕਾਰ ਕੋਲ ਪਹੁੰਚ ਗਈ ਜਿਸ ਦਾ ਮੰਤਵ ਪਰਮਪਾਲ ਕੌਰ ਨੂੰ ਆਈ. ਏ. ਐੱਸ. ਅਧਿਕਾਰੀ ਬਣਾਉਣਾ ਸੀ

No comments: