www.sabblok.blogspot.com
ਨਕੋਦਰ,-----
(ਟੋਨੀ/ਬਿੱਟੂ )-ਪੰਚਾਇਤੀ ਚੋਣਾਂ 'ਚ ਪਿੰਡ ਆਲੇਵਾਲੀ ਲਈ ਪੰਚਾਇਤ ਦੀ ਚੋਣ ਸਰਬਸੰਮਤੀ
ਨਾਲ ਹੋਈ | ਬੀਬੀ ਜਸਵੀਰ ਕੌਰ ਪਤਨੀ ਬਲਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ
ਲਿਆ ਗਿਆ | ਇਸ ਤਰ੍ਹਾਂ ਕੁਲਵੰਤ ਸਿੰਘ, ਬੀਬੀ ਰੇਸ਼ਮੋਂ, ਹੁਸਨ ਲਾਲ, ਸਲਵੰਤ ਸਿੰਘ ਅਤੇ
ਬਲਬੀਰ ਕੌਰ ਪੰਚਾਇਤ ਬਣੇ | ਮਹਿਲਾ ਸਰਪੰਚ ਬੀਬੀ ਜਸਵੀਰ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ
ਤੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਵੱਡੀ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾਣਗੇ |
ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ, ਸ਼ਿਵ ਰਾਮ (ਇੰਸਪੈਕਟਰ ਫੂਡ ਸਪਲਾਈ), ਪ੍ੰਿਿ ਸਤਪਾਲ,
ਪੂਰਨ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਬਲਦੇਵ ਸਿੰਘ, ਬਨਾਰਸੀ ਦਾਸ ਤੇ ਹੋਰ
ਪਤਵੰਤੇ ਹਾਜ਼ਰ ਸਨ |
No comments:
Post a Comment