www.sabblok.blogspot.com
ਨਕੋਦਰ/ਬਿਲਗਾ,
2 ਜੁਲਾਈ (ਟੋਨੀ/ਬਿੱਟੂ )-ਰੇਲ ਗੱਡੀ ਗੰਗਾ ਸਤਲੁਜ ਐਕਸਪੈੱਰਸ ਫ਼ਿਰੋਜਪੁਰ ਤੋਂ ਧੰਨਵਾਦ
ਦਾ ਸਫ਼ਰ ਤੈਹ ਕਰਨ ਵਾਲੀ ਰੇਲ ਗੱਡੀ ਬਿਲਗਾ ਰੇਲਵੇ ਸਟੇਸ਼ਨ 'ਤੇ 2 ਮਿੰਟ ਦਾ ਠਹਿਰਾਅ ਮਿਲਣ
'ਤੇ ਬਿਲਗਾ ਪਿੰਡ ਵਾਸੀਆਂ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਪਿਛਲੇ ਲੰਬੇ ਸਮੇਂ ਤੋਂ
ਇੱਥੋਂ ਦੇ ਲੋਕਾਂ ਦੀ ਇਹ ਮੰਗ ਸੀ, ਜੋ ਹੁਣ ਪੂਰੀ ਹੋ ਜਾਣ ਨਾਲ ਬਿਲਗਾ ਤੋਂ ਇਲਾਵਾ
ਨੇੜਲੇ ਪਿੰਡਾਂ ਨੂੰ ਵੀ ਇਸ ਦਾ ਲਾਭ ਮਿਲੇਗਾ |
No comments:
Post a Comment