www.sabblok.blogspot.com
ਸ੍ਰੀ ਹਰਗੋਬਿੰਦਪੁਰ, 13 ਜੁਲਾਈ (ਐਮ.ਐਸ. ਘੁੰਮਣ)- ਸਰਕਲ ਊਧਨਵਾਲ ਬਲਾਕ ਕਾਦੀਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਪ੍ਰਧਾਨ ਤਜਿੰਦਰ ਸਿੰਘ ਧਰਮਕੋਟ ਤੇ ਮੀਤ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਆਧਿਆਪਕਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਅਧਿਆਪਕਾਂ ਦੀਆਂ ਤਨਖਾਹਾਂ ਪਿਛਲੇ ਪੰਜ ਮਹੀਨਿਆਂ ਤੋਂ ਖ਼ਜਾਨਾ ਵਿਭਾਗ ਵਲੋਂ ਆਨਲਾਈਨ ਕਰਨ 'ਤੇ ਅਧਿਆਪਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ | ਇਸ ਮੌਕੇ ਪ੍ਰਧਾਨ ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਖ਼ਜਾਨਾ ਵਿਭਾਗ ਨੇ ਜੇਕਰ ਆਨਲਾਈਨ ਤਨਖਾਹਾਂ ਵਿਚ ਜੇ ਇਸੇ ਤਰ੍ਹਾਂ ਦੇਰੀ ਹੁੰਦੀ ਰਹੀ ਤਾਂ ਅਧਿਆਪਕ ਯੂਨੀਅਨ ਵਲੋਂ ਸੰਘਰਸ਼ ਵਿੱਢਣਾ ਪਵੇਗਾ | ਇਸ ਮੌਕੇ ਪ੍ਰਲੋਕ ਸਿੰਘ, ਗੁਰਵਿੰਦਰ ਸਿੰਘ, ਸੁਖਰਾਜ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਰਿਆੜ, ਪਰਮਜੀਤ ਸਿੰਘ, ਅਵਤਾਰ ਸਿੰਘ, ਨਵਦੀਪ ਸਿੰਘ, ਗੁਰਨਾਮ ਸਿੰਘ, ਸੁਨੀਲ ਸਹਿਗਲ, ਰਣਜੀਤ ਸਿੰਘ, ਜੋਤੀ ਸਰੂਪ ਸਿੰਘ ਆਦਿ ਹਾਜ਼ਰ ਸਨ |

No comments:
Post a Comment