jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਆਈ. ਐਮ. ਨੇ ਦਿੱਤੀ ਧਮਕੀ ਅਗਲਾ ਨਿਸ਼ਾਨਾ ਮੁੰਬਈ ਹੋਵੇਗਾ

www.sabblok.blogspot.com

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਬਿਹਾਰ ਦੇ ਬੋਧਗਯਾ ਸਥਿਤ ਮਹਾਬੋਧੀ ਮੰਦਿਰ 'ਚ ਐਤਵਾਰ ਨੂੰ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੀ ਇੰਡੀਅਨ ਮੁਜਾਹਿਦੀਨ ਨੇ ਜਿੰਮੇਵਾਰੀ ਲਈ ਹੈ ਅਤੇ ਨਾਲ ਹੀ ਮੁੰਬਈ ਨੂੰ ਅਗਲਾ ਨਿਸ਼ਾਨਾ ਬਣਾਉਣ ਦੀ ਵੀ ਧਮਕੀ ਦਿੱਤੀ ਹੈ। ਇਸ ਸੰਗਠਨ ਨੇ ਟਵਿੱਟਰ 'ਤੇ ਧਮਾਕਿਆਂ ਦੀ ਜਿੰਮੇਵਾਰੀ ਲਈ ਹੈ। ਇਸ ਲਈ ਜਾਂਚ ਏਜੰਸੀਆਂ ਇਸ ਅੱਤਵਾਦੀ ਸੰਗਠਨ ਦੇ ਟਵਿੱਟਰ ਅਕਾਊਂਟ ਦੀ ਸਚਾਈ ਦਾ ਪਤਾ ਲਗਾ ਰਹੀਆਂ ਹਨ।

No comments: