jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਨੌਜਵਾਨਾਂ ਦਾ ਹੀ ਸਰਕਾਰਾਂ ਬਣਾਉਣ 'ਚ ਅਹਿਮ ਰੋਲ ਹੁੰਦੈ : ਮਜੀਠੀਆ

www.sabblok.blogspot.com

Photo: ਨੌਜਵਾਨਾਂ ਦਾ ਹੀ ਸਰਕਾਰਾਂ ਬਣਾਉਣ 'ਚ ਅਹਿਮ ਰੋਲ ਹੁੰਦੈ : ਮਜੀਠੀਆ
ਸੂਬੇ ਦੀ ਜਨਤਾ ਨੇ ਪੰਚੀ ਤੇ ਸਰਪੰਚੀ ਦੀਆਂ ਚੋਣਾਂ ਵਿਚ ਪਾਰਟੀ ਦੇ ਨੌਜਵਾਨਾਂ ਨੂੰ ਜਿੱਤਾ ਕੇ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਹੈ ਕਿਉਂਕਿ ਨੌਜਵਾਨਾਂ ਦਾ ਹੀ ਸਰਕਾਰਾਂ ਬਣਾਉਣ ਵਿਚ ਅਹਿਮ ਰੋਲ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਅਤੇ ਐੱਸ. ਓ. ਆਈ. ਦੇ ਕੌਮੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਰੁੜਕੀ ਤੋਂ ਪੰਚੀ ਦੀਆਂ ਚੋਣਾਂ ਵਿਚ ਜੇਤੂ ਰਹੇ ਐੱਸ. ਓ. ਆਈ. ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਐੱਸ. ਓ. ਆਈ. ਦੇ ਜ਼ਿਲਾ ਮੀਤ ਪ੍ਰਧਾਨ ਸੰਦੀਪ ਸਿੰਘ ਪਿੰਡ ਮਛਰਾਂਈ ਖੁਰਦ ਤੋਂ ਰਹਿਣ ਵਾਲੇ ਨੂੰ ਸਨਮਾਨਿਤ ਕਰਨ ਉਪਰੰਤ ਕੀਤਾ। ਉਨ੍ਹਾਂ ਜੇਤੂ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤਕ ਪਹੁੰਚਾਉਣ ਤਾਂ ਜੋ ਹਰ ਇਕ ਵਿਅਕਤੀ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਲੈ ਸਕੇ। ਇਸ ਮੌਕੇ ਸੀਨੀਅਰ ਆਗੂ ਅੰਮਿਤ ਕੁਮਾਰ ਰਾਠੀ, ਸਰਬਜੀਤ ਸਿੰਘ ਝਿੰਜਰ ਜ਼ਿਲਾ ਪ੍ਰਧਾਨ ਐੱਸ. ਓ. ਆਈ., ਹਲਕਾ ਇੰਚਾਰਜ ਐੱਸ. ਓ. ਆਈ. ਅਮਲੋਹ ਜੀਤੀ ਸਲਾਣਾ, ਸੀਨੀਅਰ ਆਗੂ ਸਿਮਰਨਜੀਤ ਸਿੰਘ ਸੰਮੀ, ਪੀ. ਏ. ਧਰਮਪਾਲ ਭੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਯੂਥ ਆਗੂ ਹਾਜ਼ਰ ਸਨ। 

No comments: