jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਹਮੀਦੀ ਦੇ ਵਿਕਾਸ ਕੰਮਾਂ ਬਾਰੇ ਵਿਚਾਰ-ਵਟਾਂਦਰਾ

www.sabblok.blogspot.com
Photo: ਹਮੀਦੀ ਦੇ ਵਿਕਾਸ ਕੰਮਾਂ ਬਾਰੇ ਵਿਚਾਰ-ਵਟਾਂਦਰਾ

ਮਹਿਲ ਕਲਾਂ,
ਪਿੰਡ ਹਮੀਦੀ ਦੇ ਜੰਮਪਲ ਬਾਬਾ ਸਰਦਾਰਾ ਵਿਚ ਠਾਠ ਨਾਨਕਸਰ ਕਲੇਰਾਂ ਵਾਲਿਆਂ ਨੇ ਵਾਲਿਆਂ ਜੱਦੀ ਪਿੰਡ ਹਮੀਦੀ ਦੇ ਨਵੇਂ ਚੁਣੇ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਮੈਂਬਰ ਬਲਾਕ ਸੰਮਤੀ, ਸਮੂਹ ਪੰਚਾਇਤ ਮੈਂਬਰਾਂ, ਪਤਵੰਤੇ ਸੱਜਣਾਂ ਨੂੰ ਜਿੱਤ ਦੀ ਮੁਬਾਰਕਵਾਦ ਦਿੰਦਿਆਂ ਪਿੰਡ ਦੀ ਨੁਹਾਰ ਬਦਲਣ ਲਈ ਭਰਪੂਰ ਵਿਚਾਰ ਵਟਾਂਦਰਾ ਕੀਤਾ | ਇਸ ਸਮੇਂ ਹਰਦਿਆਲ ਸਿੰਘ ਆੜ੍ਹਤੀਆ, ਡਾ: ਅਜਮੇਰ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ, ਖ਼ਜਾਨਚੀ ਏਕਮ ਸਿੰਘ ਦਿਉਲ, ਸੀ: ਮੀਤ ਪ੍ਰਧਾਨ ਜਸਵਿੰਦਰ ਸਿੰਘ, ਦਰਬਾਰਾ ਸਿੰਘ ਦਿਉਲ, ਡਾ: ਅਮਰਜੀਤ ਸਿੰਘ, ਬੂਟਾਂ ਸਿੰਘ ਪਾਲ, ਭਜਨ ਸਿੰਘ ਰਾਣੂੰ, ਹਰਬੰਸ ਸਿੰਘ, ਡਾ: ਬਲਵੰਤ ਰਾਏ, ਸਤਨਾਮ ਸਿੰਘ, ਦਰਸ਼ਨ ਸਿੰਘ, ਜ਼ੋਰਾ ਸਿੰਘ, ਹਰਦੀਪ ਸਿੰਘ, ਹਰਨੇਕ ਸਿੰਘ ਆਦਿ ਆਗੂ ਹਾਜ਼ਰ ਸਨ |ਮਹਿਲ ਕਲਾਂ,
ਪਿੰਡ ਹਮੀਦੀ ਦੇ ਜੰਮਪਲ ਬਾਬਾ ਸਰਦਾਰਾ ਵਿਚ ਠਾਠ ਨਾਨਕਸਰ ਕਲੇਰਾਂ ਵਾਲਿਆਂ ਨੇ ਵਾਲਿਆਂ ਜੱਦੀ ਪਿੰਡ ਹਮੀਦੀ ਦੇ ਨਵੇਂ ਚੁਣੇ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਮੈਂਬਰ ਬਲਾਕ ਸੰਮਤੀ, ਸਮੂਹ ਪੰਚਾਇਤ ਮੈਂਬਰਾਂ, ਪਤਵੰਤੇ ਸੱਜਣਾਂ ਨੂੰ ਜਿੱਤ ਦੀ ਮੁਬਾਰਕਵਾਦ ਦਿੰਦਿਆਂ ਪਿੰਡ ਦੀ ਨੁਹਾਰ ਬਦਲਣ ਲਈ ਭਰਪੂਰ ਵਿਚਾਰ ਵਟਾਂਦਰਾ ਕੀਤਾ | ਇਸ ਸਮੇਂ ਹਰਦਿਆਲ ਸਿੰਘ ਆੜ੍ਹਤੀਆ, ਡਾ: ਅਜਮੇਰ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ, ਖ਼ਜਾਨਚੀ ਏਕਮ ਸਿੰਘ ਦਿਉਲ, ਸੀ: ਮੀਤ ਪ੍ਰਧਾਨ ਜਸਵਿੰਦਰ ਸਿੰਘ, ਦਰਬਾਰਾ ਸਿੰਘ ਦਿਉਲ, ਡਾ: ਅਮਰਜੀਤ ਸਿੰਘ, ਬੂਟਾਂ ਸਿੰਘ ਪਾਲ, ਭਜਨ ਸਿੰਘ ਰਾਣੂੰ, ਹਰਬੰਸ ਸਿੰਘ, ਡਾ: ਬਲਵੰਤ ਰਾਏ, ਸਤਨਾਮ ਸਿੰਘ, ਦਰਸ਼ਨ ਸਿੰਘ, ਜ਼ੋਰਾ ਸਿੰਘ, ਹਰਦੀਪ ਸਿੰਘ, ਹਰਨੇਕ ਸਿੰਘ ਆਦਿ ਆਗੂ ਹਾਜ਼ਰ ਸਨ |

No comments: