jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਸੰਤਾ ਸਿੰਘ ਰਾਹਲ ਟਰੱਸਟ ਵੱਲੋਂ ਸ਼ਿਵ ਮੰਦਰ ਲਈ ਵਾਟਰ ਕੂਲਰ ਦਾਨ

www.sabblok.blogspot.com
 Photo: ਸੰਤਾ ਸਿੰਘ ਰਾਹਲ ਟਰੱਸਟ ਵੱਲੋਂ ਸ਼ਿਵ ਮੰਦਰ ਲਈ ਵਾਟਰ ਕੂਲਰ ਦਾਨ

ਮਹਿਲ ਕਲਾਂ,
ਸ. ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਰਜਿ. ਮਹਿਲ ਕਲਾਂ ਦੇ ਚੇਅਰਮੈਨ ਰਾਜਾ ਰਾਹਲ ਵੱਲੋਂ ਸ਼ਿਵ ਮੰਦਰ ਮਹਿਲ ਕਲਾਂ ਲਈ 25 ਹਜ਼ਾਰ ਰੁਪਏ ਦੀ ਲਾਗਤ ਵਾਲਾ ਵਾਟਰ ਕੂਲਰ ਦਾਨ ਵਜੋਂ ਭੇਂਟ ਕੀਤਾ ਗਿਆ। ਜਿਸ ਦਾ ਉਦਘਾਟਨ ਐਸ. ਐਚ. ਓ. ਮਹਿਲ ਕਲਾਂ ਸਰਦਾਰਾ ਸਿੰਘ ਨੇ ਕੀਤਾ। ਇਸ ਸਮੇਂ ਉਨ੍ਹਾਂ ਨੌਜਵਾਨ ਆਗੂ ਰਾਜਾ ਰਾਹਲ ਵੱਲੋਂ ਕਸਬੇ ਅੰਦਰ ਚਲਾਈਆਂ ਜਾ ਰਹੀਆਂ ਸਮਾਜ ਸੇਵੀ ਮੁਹਿੰਮਾਂ ਦੀ ਸ਼ਲਾਘਾ ਕਰਦਿਆਂ ਹੋਰਾਂ ਨੌਜਵਾਨ ਆਗੂਆਂ ਨੂੰ ਵੀ ਸਮਾਜ ਸੇਵੀ ਕੰਮਾਂ 'ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ। ਇਸ ਸਮੇਂ ਚੇਅਰਮੈਨ ਰਾਜਾ ਰਾਹਲ, ਯੂਥ ਅਕਾਲੀ ਆਗੂ ਰਾਜਿੰਦਰਪਾਲ ਸਿੰਘ ਬਿੱਟੂ ਚੀਮਾ, ਥਾਣੇਦਾਰ ਰਣਧੀਰ ਸਿੰਘ, ਜੱਸੀ ਸਿੱਧੂ, ਕਰਮ ਚੰਦ ਸ਼ਰਮਾ, ਜਗਦੀਪ ਸਿੰਘ, ਮਹਿੰਦਰ ਸਿੰਘ ਆੜਤੀਏ, ਪ੍ਰੀਤ ਰਾਹਲ, ਨਰਿੰਦਰਪਾਲ ਸ਼ਰਮਾ, ਰਾਜਿੰਦਰ ਕੁਮਾਰ ਪੱਪੂ, ਪ੍ਰਸ਼ੋਤਮ ਲਾਲ ਕਕੜੀਆ, ਪੰਚ ਬਘੇਰਾ ਸਿੰਘ, ਅੰਮ੍ਰਿਤਪਾਲ ਸਿੰਘ ਬੈਨੀਪਾਲ, ਕੰਵਰਦੀਪ ਰਾਹਲ, ਮਨਦੀਪ ਕੁਮਾਰ, ਜੀਤ ਜੌਹਲ, ਕੁਲਜੀਤ ਸਿੰਘ ਢਿੱਲੋਂ, ਰਮਨ ਸਿੱਧੂ ਆਦਿ ਹਾਜ਼ਰ ਸਨ।

#MehalKalan #Punjabਮਹਿਲ ਕਲਾਂ,

No comments: