jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

103 ਵਿਦੇਸ਼ੀ ਇਟਲੀ 'ਚੋਂ ਜਬਰੀ ਡਿਪੋਰਟ

www.sabblok.blogspot.com

altਰੋਮ (ਇਟਲੀ) 11 ਜੁਲਾਈ (ਵਰਿੰਦਰ ਕੌਰ ਧਾਲੀਵਾਲ) - ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਹਿੱਤ ਇਟਾਲੀਅਨ ਗ੍ਰਹਿ ਮੰਤਰਾਲੇ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ 103 ਗੈਰ ਕਾਨੂੰਨੀ ਢੰਗ ਨਾਲ ਬਿਨਾਂ ਪੇਪਰਾਂ ਤੋਂ ਪੁਲਿਸ ਵੱਲੋਂ ਦਬੋਚੇ ਗਏ ਗੈਰ ਯੂਰਪੀ ਵਿਦੇਸ਼ੀਆਂ ਨੂੰ ਜਬਰੀ ਇਟਲੀ ਵਿਚੋਂ ਕੱਢਿਆ ਗਿਆ। ਇਹਨਾਂ ਨੂੰ ਇਟਲੀ ਵਿਚੋਂ ਡਿਪੋਰਟ ਕਰਨ ਲਈ ਨਿੱਜੀ ਹਵਾਈ ਸੇਵਾ ਦਾ ਸਹਾਰਾ ਲਿਆ ਗਿਆ। ਜਿਸ ਰਾਹੀਂ ਇਨ੍ਹਾਂ ਨੂੰ ਇਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ। ਇਹ ਵਿਦੇਸ਼ੀ ਇਟਲੀ ਦੇ ਕਈ ਸ਼ਹਿਰਾਂ ਵਿਚੋਂ ਇਟਲੀ ਵਿਚ ਬਿਨਾਂ ਪੱਕੇ ਪੇਪਰਾਂ ਦੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ। ਡਿਪੋਰਟ ਕੀਤੇ ਗਏ ਵਿਦੇਸ਼ੀਆਂ ਵਿਚ ਵੱਡੀ ਗਿਣਤੀ ਤੁਨੀਸ਼ੀ, ਮਾਰੋਕੋ ਅਤੇ ਇਜ਼ਿਪਸ਼ੀਅਨ ਦੇ ਨਾਗਰੀਕਾਂ ਦੀ ਦੱਸੀ ਜਾ ਰਹੀ ਹੈ।

No comments: