jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਫੈਂਸੀ ਨੰਬਰ ਪਲੇਟ ਵਾਹਨਾਂ ‘ਤੇ ਹੋਵੇਗਾ 2000 ਰੁਪਏ ਜੁਰਮਾਨਾ

www.sabblok.blogspot.com


ਨਵੀਂ ਦਿੱਲੀ, 17 ਜੁਲਾਈ (ਏਜੰਸੀ)- ਰਾਸ਼ਟਰੀ ਰਾਜਧਾਨੀ ‘ਚ ਗੜਬੜੀ ਵਾਲੇ ਜਾਂ ਫੈਂਸੀ ਨੰਬਰ ਪਲੇਟ ਵਾਲੀਆਂ ਗੱਡੀਆਂ ਚਲਾ ਰਹੇ ਲੋਕਾਂ ਨੂੰ ਹੁਣ 100 ਰੁਪਏ ਦੇ ਬਦਲੇ 2000 ਰੁਪਏ ਜੁਰਮਾਨਾ ਭਰਨਾ ਪਵੇਗਾ ਅਤੇ ਦੂਸਰੀ ਵਾਰ ਗਲਤੀ ਦੁਹਰਾਉਣ ‘ਤੇ ਜੇਲ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਗੜਬੜੀ ਵਾਲੀਆਂ ਨੰਬਰ ਪਲੇਟਾਂ ਦੇ ਇਸਤੇਮਾਲ ਦੇ ਖਿਲਾਫ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਰ ਵਾਰ ਗਲਤੀ ਕਰਨ ‘ਤੇ 5000 ਰੁਪਏ ਜੁਰਮਾਨਾ ਜਾਂ ਇਕ ਸਾਲ ਦੀ ਸਜ਼ਾ ਵੀ ਮਿਲ ਸਕਦੀ ਹੈ ਜਾਂ ਦੋਵੇਂ ਇੱਕਠੇ ਵੀ ਹੋ ਸਕਦੇ ਹਨ।

No comments: