jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਬਿਹਾਰ ‘ਚ ਮਿਡ ਡੇ ਮੀਲ ‘ਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੋਈ 22

www.sabblok.blogspot.com


ਪਟਨਾ, 17 ਜੁਲਾਈ (ਏਜੰਸੀ)- ਬਿਹਾਰ ਦੇ ਛਪਰਾ ‘ਚ ਮਿਡ ਡੇ ਮੀਲ ਨਾਲ ਹੋਈ ਬੱਚਿਆ ਦੀ ਮੌਤ ਦੇ ਮਾਮਲ ‘ਚ ਸ਼ੁਰੂਆਤੀ ਰਿਪੋਰਟਾਂ ਮੁਤਾਬਿਕ ਖਾਣੇ ‘ਚ ਆਰਗੇਨੋ ਫਾਸਫੇਟ ਨਾਮਕ ਜਹਿਰੀਲਾ ਕੀਟਨਾਸ਼ਕ ਪਾਇਆ ਗਿਆ ਅਤੇ ਇਹੀ ਬੱਚਿਆਂ ਦੀ ਮੌਤ ਦਾ ਕਾਰਨ ਬਣਿਆ। ਮੰਨਿਆ ਜਾ ਰਿਹਾ ਹੈ ਮਿੱਡ ਡੇ ਮੀਲ ਦੇ ਤਹਿਤ ਜੋ
ਭੋਜਨ ਬਣਾ ਕੇ ਬੱਚਿਆ ਨੂੰ ਦਿੱਤਾ ਜਾ ਰਿਹਾ ਸੀ ਉਸ ਨੂੰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਨਹੀਂ ਕੀਤਾ ਗਿਆ ਸੀ। ਇਸ ਤਰ੍ਹਾਂ ਮਰਨ ਵਾਲੇ ਬੱਚਿਆਂ ਦੀ ਗਿਣਤੀ 22 ਹੋ ਗਈ ਹੈ। ਗੌਰਤਲਬ ਹੈ ਕਿ ਆਰਗੇਨੋ ਫਾਸਫੇਟ ਕੀਟਨਾਸ਼ਕ ਨਾਲ ਇਨਸਾਨਾ ਦੇ ਨਰਵਸ ਸਿਸਟਮ ‘ਤੇ ਬੁਰਾ ਅਸਰ ਪੈਂਦਾ ਹੈ।

No comments: