jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਪੰਜਾਬ ਸਿੱਖਿਆ ਬੋਰਡ ਨੇ ਸਕੂਲਾਂ ਦੀ ਆਨ ਲਾਈਨ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਲਈ ਆਖਰੀ ਤਰੀਖ 30 ਜੁਲਾਈ ਐਲਾਨੀ

www.sabblok.blogspot.com
ਆਖਰੀ ਤਾਰੀਖ ਵਿੱਚ ਕੋਈ ਵਾਧਾ ਨਹੀਂ ਹੋਵੇਗਾ
  ਮੋਹਾਲੀ 18 ਜੁਲਾਈ (ਜਤੰਿਦਰ ਸੱਭਰਵਾਲ) :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਭਰ ਦੇ ਸਕੂਲਾਂ ਦੀ ਆਨ ਲਾਈਨ ਰਜਿਸਟਰੇਸ਼ਨ/ ਕੰਟੀਨਿਊਏਸ਼ਨ ਲਈ ਆਖਰੀ ਤਰੀਖ 30 ਜੁਲਾਈ ਐਲਾਨੀ ਗਈ ਹੈ| ਬੋਰਡ ਦੀ ਵੈਬਸਾਈਟ ਉਤੇ ਉਪਲਬਧ ਸੂਚਨਾ ਦੇ ਹਵਾਲੇ ਅਨੁਸਾਰ ਆਖਰੀ ਤਰੀਖ ਵਿੱਚ ਬਿਨਾਂ ਲੇਟ ਫੀਸ ਤੋਂ ਵਾਧਾ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ|


ਬੋਰਡ ਦੇ ਡਾਇਰੈਕਟਰ (ਕੰਪਿਊਟਰ) ਡਾ. ਨਵਨੀਤ ਕੌਰ ਨੇ ਦੱਸਿਆ ਕਿ ਸਕੂਲਾਂ ਵੱਲੋਂ ਆਪਣੇ ਕੋਰਡਾਂ ਦੇ ਤਹਿਤ ਹੀ ਰਜਿਸਟਰੇਸ਼ਨ ਤੇ ਕੰਟੀਨਿਉੂਸ਼ਨ ਆਨ-ਲਾਈਨ ਅਦਾ ਕੀਤੀ ਜਾਣੀ ਹੈ| ਉਨਾਂ ਦੱਸਿਆ ਕਿ ਨੌਵੀ ਜਮਾਤ ਲਈ ਐਨ-1,2 ਤੇ 3 ਫਾਰਮ ਦਸਵੀਂ ਲਈ ਐਮ- 1, 2ਤੇ 3 ਗਿਆਰਵੀ ਲਈ ਈ-1,2 ਤੇ 3 ਅਤੇ ਬਾਰਵੀਂ ਲਈ ਟੀ- 1, 2, ਤੇ 3 ਫਾਰਮ ਰੱਖੇ ਗਏ ਹਨ|

No comments: