jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਐਬੂਲੈੱਸ ਗੱਡੀ ਅਤੇ ਕੈਂਟਰ ਦੀ ਟੱਕਰ - ਦੋ ਵਿਆਕਤੀ ਗੰਭੀਰ ਰੂਪ ਵਿੱਚ ਜਖਮੀ

www.sabblok.blogspot.com

Photo: ਐਬੂਲੈੱਸ ਗੱਡੀ ਅਤੇ ਕੈਂਟਰ ਦੀ ਟੱਕਰ - ਦੋ ਵਿਆਕਤੀ ਗੰਭੀਰ ਰੂਪ ਵਿੱਚ ਜਖਮੀ

ਮਹਿਲ ਕਲਾਂ,
ਬਰਨਾਲਾ-ਲੁਧਿਆਣਾ ਮੁੱਖ ਮਾਰਗ ਉੱਪਰ ਪੈਦੇ ਪਿੰਡ ਵਜੀਦਕੇ ਕਲਾਂ ਦੇ ਨਜਦੀਕ ਬੀਤੀ ਰਾਤ ਇੱਕ ਐਬੂਲੈੱਸ ਗੱਡੀ ਅਤੇ ਕੈਂਟਰ ਦੀ ਟੱਕਰ ਹੋ ਜਾਣ ਨਾਲ ਦੋ ਔਰਤਾਂ ਤੇ ਪੰਜ ਵਿਆਕਤੀਆਂ ਦੇ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਪਤਾ ਲੱਗਾ ਹੈ। ਇਕੱਤਰ ਜਾਣਕਾਰੀ ਅਨੁਸਾਰ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਮਾਨਸਾ ਦੀ ਐਬੂਲੈੱਸ ਗੱਡੀ ਜੋ ਮਾਨਸਾ ਤੋ ਡੀ ਐਮ ਸੀ ਲੁਧਿਆਣਾ ਵਿਖੇ ਇੱਕ ਮਰੀਜ ਨੂੰ ਲਿਜਾ ਰਹੀ ਸੀ ਗਰੇਵਾਲ ਢਾਬੇ ਦੇ ਨਜਦੀਕ ਪਹੁੰਚ ਕੇ ਰਾਏਕੋਟ ਸਾਇਡ ਤੋ ਆ ਰਹੇ ਕੈਂਟਰ ਦੇ ਕਿਸੇ ਹੋਰ ਗੱਡੀ ਨੂੰ ਓਵਰਟੇਕ ਕਰਨ ਤੇ ਅੱਗੋ ਆ ਰਹੀ ਐਬੂਲੈੱਸ ਵਿੱਚ ਸਵਾਰ ਰਵੀ ਨੂਰ, ਜਗਤਾਰ ਸਿੰਘ, ਆਤਮਾ ਸਿੰਘ, ਤਾਰਾ ਸਿੰਘ, ਰੂਪ ਸਿੰਘ, ਮਨਜੀਤ ਕੌਰ ਤੇ ਜਸਵਿੰਦਰ ਕੌਰ ਵਾਸੀ ਦਲੇਰਵਾਲਾ (ਮਾਨਸਾ)  ਗੰਭੀਰ ਰੂਪ ਵਿੱਚ ਜਖਮੀ ਹੋ ਗਏ ।ਜਿਨਾਂ ਨੂੰ ਤਰੰਤ 108 ਐਬੂਲੈੱਸ ਦੇ ਏ ਐਮ ਟੀ ਸੁਰਜੀਤ ਸਿੰਘ ਸੰਘੇੜਾ ਤੇ ਪਲਵਿੰਦਰ ਸਿੰਘ ਪੰਡੋਰੀ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ। ਜਿੱਥੇ ਰਵੀਨੂਰ ਅਤੇ ਜਗਤਾਰ ਸਿੰਘ ਦੀ ਹਾਲਤ ਨਾਜੁਕ ਹੋਣ ਕਰਕੇ ਉਨ੍ਹਾਂ ਨੂੰ ਡੀ ਐਮ ਸੀ ਲੁਧਿਆਣਾ ਵਿਖੇ ਰੈਘਰ ਕਰ ਦਿੱਤਾ ਗਿਆ। ਘਟਨਾ ਸਥਾਨ ਤੋ ਡਰਾਇਵਾਰ ਕੈਂਟਰ ਛੱਡ ਕੇ ਫਰਾਰ ਹੋ ਗਿਆ। ਹਾਦਸੇ ਦੀ ਖਬਰ ਪੁਲਸ ਥਾਣਾ ਠੁੱਲੀਵਾਲ ਵਿਖੇ ਦਰਜ ਕਰਵਾਈ ਜਾ ਚੁੱਕੀ ਹੈ। 

No comments: