jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਨਾਨਕਸਰ ਸੰਪਰਦਾ ਵੱਲੋ ਭਾਈ ਹਰੀ ਸਿੰਘ ਕਾਉਕੇ ਦਾ ਸਨਮਾਨ

www.sabblok.blogspot.com

Photo 
ਪਿੰਡ ਕਾਉਕੇ ਦੀ ਸਰਪੰਚੀ ਦੀ ਵਕਾਰੀ ਚੋਣ ਜਿੱਤਣ ਤੋਂ ਬਾਅਦ ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲਿਆ ਅਤੇ ਹੋਰ ਸੰਤ ਮਹਾਪੁਰਸ਼ਾ ਵੱਲੋਂ ਭਾਈ ਹਰੀ ਸਿੰਘ ਕਾਉਕੇ, ਸਰਪੰਚ ਮਨਜਿੰਦਰ ਸਿੰਘ ਮਨੀ ਅਤੇ ਸਮੁੱਚੀ ਜੇਤੂ ਪੰਚਾਇਤ ਨੂੰ ਸਨਮਾਨਤ ਕੀਤਾ। ਇਸ ਸਮੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਹੋਰ ਸੰਤ ਮਹਾਪੁਰਸ਼ ਵੀ ਸ਼ਾਮਲ ਸਨ। ਭਾਈ ਹਰੀ ਸਿੰਘ ਕਾਉਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਨਾਨਕਸਰ ਪੁੱਜੇ । ਭਾਈ ਹਰੀ ਸਿੰਘ ਕਾਉਕੇ ਨੂੰ ਨਿਰਮਲੇ ਸੰਪਰਦਾ ਵੱਲੋਂ ਵੀ ਸਨਮਾਨਤ ਕੀਤਾ ਗਿਆ।
 

No comments: