jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਦੇ ਪਲਾਟਾ ਦੀ ਰਜਿਸਟਰੀ ਨਹੀ ਕੀਤੀ ਜਾਵੇਗੀ – ਐਸ ਡੀ ਐਮ ਜਸਪਾਲ ਸਿੰਘ

www.sabblok.blogspot.com
Photo: ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਦੇ ਪਲਾਟਾ ਦੀ ਰਜਿਸਟਰੀ ਨਹੀ ਕੀਤੀ ਜਾਵੇਗੀ – ਐਸ ਡੀ ਐਮ ਜਸਪਾਲ ਸਿੰਘ 

ਬਰਨਾਲਾ/ਮਹਿਲ ਕਲਾਂ
ਬਰਨਾਲਾ ਵਿੱਚ ਕਿਸੇ ਵੀ ਅਣਅਧਿਕਾਰਤ ਕਾਲੋਨੀ ਵਿੱਚ ਪਲਾਟਾ ਦੀ ਰਜਿਸਟਰੀ ਨਹੀ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਐਸ ਡੀ ਐਮ ਬਰਨਾਲਾ ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾ ਦੀ ਪਾਲਨਾ ਹਿੱਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਡਾ. ਇੰਦੂ ਮਲਹੋਤਰਾਂ ਦੇ ਆਦੇਸਾ ਅਨੁਸਾਰ ਸਬ ਰਜਿਸਟਰਾਰਾਂ ਅਤੇ ਜੁਆਇੰਟ ਸਬ ਰਜਿਸਟਰਾਰਾਂ ਨੂੰ ਸਖ਼ਤ ਹਦਾਇਤਾ ਕੀਤੀਆ ਗਈ ਆ ਹਨ, ਕਿ ਕਿਸੇ ਵੀ ਅਣ-ਅਧਿਕਾਰਤ ਕਾਲੋਨੀ ਵਿੱਚ ਪਲਾਟਾ ਦੀ ਰਜਿਸਟਰੀ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਕਾਲੋਨੀਆਂ ਕੱਟਣ ਵਾਲੀਆ ਅਤੇ ਪਲਾਟ ਮਾਲਕਾ ਨੂੰ ਵੀ ਅਪੀਲ ਕੀਤੀ ਕਿ ਜਲਦ ਤੋ ਜਲਦ ਸਬੰਧਤ ਅਧਿਕਾਰੀ ਤੋ ਅਧਿਕਾਰਤ ਸਰਟੀਫਿਕੇਟ ਪ੍ਰਾਪਤ ਕਰਨ ਲਈ ਬਿਨੈ-ਪੱਤਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਾਲਸੀ ਅਨੁਸਾਰ ਹੀ ਰਜਿਸਟਰੀਆਂ ਕੀਤੀਆ ਜਾਣਗੀਆਂ। ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਉਪ ਮੰਡਲ ਬਰਨਾਲਾ ਅਧੀਨ ਖੁੱਡੀ ਰੋਡ ਖੱਬੇ ਪਾਸੇ 9 ਏਕੜ, ਖੁੱਡੀ ਰੋਡ ਖੱਬੇ ਪਾਸੇ ਗੁਰਕ੍ਰਿਪਾਲ ਸਿੰਘ ਵਾਲੀ, ਖੁੱਡੀ ਰੋਡ ਸਕਤੀ ਨਗਰ ਨੇੜੇ ਟਾਵਰ, ਹੰਡਿਆਇਆ ਰੋਡ ਬੈਕ ਸਾਇਡ ਗੁਰਦੂਆਰਾ ਪਰਗਟ ਸਾਹਿਬ, ਗਰਚਾ ਰੋਡ ਉੱਪਰ ਰਾਮਪੂਰੇ ਵਾਲੇ, ਗਰਚਾ ਰੋਡ ਗਰੇਵਾਲ ਸਾਹਮਣੇ ਨੀਲਕੰਠ ਵਾਲੇ, ਗਰਚਾ ਰੋਡ ਟਰੱਸਟ ਸਕੀਮ ਦੇ ਪਾਸ, ਇੰਦਰਲੋਕ ਇਨਕਲੈਵ ਸਾਹਮਣੇ ਧਨੋਲਾ ਰੋਡ, ਇੰਦਰਲੋਕ ਇਨਕਲੈਵ ਦੇ ਨਾਲ ਵਾਲੀ ਗਲੀ ਵਿੱਚ ਬਾਂਸਲ ਟਾਇਰ, ਧਨੋਲਾ ਰੋਡ ਸੂਏ ਕੋਲ ਬੈਕ ਸਾਇਡ ਟਾਵਰ ਖੱਬੇ ਪਾਸੇ, ਹੰਡਿਆਇਆ ਰੋਡ ਸੈਕਰਟ ਹਾਰਟ ਸਕੂਲ ਦੀ ਸਾਇਡ, ਕਚੇਹਰੀ ਚੌਂਕ ਬੈਕ ਸਾਈਡ ਗੁਰਦੂਆਰਾ ਨਾਨਕਸਰ, ਰਾਏਕੋਟ ਰੋਡ ਬੈਕ ਸਾਇਡ ਮਾਲਵਾ ਸਪਿਨਿੰਗ ਮਿਲ, ਰਾਏਕੋਟ ਰੋਡ ਕੰਡੇ ਦੇ ਸਾਹਮਣੇ, ਸੰਘੇੜਾ ਰੋਡ ਨੇੜੇ ਸਿਵ ਵਾਟਿਕਾ, ਸੰਘੇੜਾ ਰੋਡ ਐਲ ਐਮ ਐਲ ਦੀ ਏਜੰਸੀ ਸਾਹਮਣੇ, ਸੰਘੇੜਾ ਰੋਡ ਭੱਠੇ ਵਾਲੀ ਜਗ੍ਹਾਂ, ਅਮਰ ਕਾਲੋਨੀ ਸੰਘੇੜਾ ਰੋਡ, ਪੱਤੀ ਰੋਡ ਪਿਆਰਾ ਕਾਲੋਨੀ, ਸੰਘੇੜਾ ਬਾਇਪਾਸ ਰੋਡ, ਰਾਧਾ ਰਾਣੀ ਅਤੇ ਜੈ ਵਾਟਿਕਾ ਪਬਲਿਕ ਸਕੂਲ ਦੇ ਵਿਚਕਾਰ ਸੰਘੇੜਾ ਬਾਇਪਾਸ ਰੋਡ, ਸਾਹਮਣੇ ਜੈ ਵਾਟਿਕਾ ਪਬਲਿਕ ਸਕੂਲ ਦੇ ਵਿਚਕਾਰ ਸੰਘੇੜਾ ਬਾਇਪਾਸ ਰੋਡ, ਠੀਕਰੀਵਾਲ ਚੌਂਕ ਨੇੜੇ ਨੂਰ ਹਸਪਤਾਲ, ਪੱਤੀ ਰੋਡ ਨੇੜੇ ਸਨਾਤਨ ਧਰਮ ਸਭਾ, ਬੈਕ ਸਾਇਡ ਆਜਾਦ ਨਗਰ ਸਾਹਮਣੇ ਤਰਕਸ਼ੀਲ ਚੌਂਕ, ਬੈਕ ਸਾਇਡ ਤਰਕਸ਼ੀਲ ਚੌਂਕ, ਧਨੋਲਾ ਰੋਡ ਕੱਸੀ ਕੋਲ, ਢਿੱਲੋ ਨਗਰ ਨੇੜੇ ਮੰਦਰ, ਰਾਮਗੜ੍ਹੀਆਂ ਰੋਡ ਨੇੜੇ ਰੋਢੇ ਫਾਟਕ ਅਤੇ ਦਫ਼ਤਰ ਪੰਜਾਬ ਰਾਜ ਬਿਜਲੀ ਬੋਰਡ ਧਨੋਲਾ ਰੋਡ ਦੀ ਬੈਕ ਸਾਇਡ ਕਾਲੋਨੀਆਂ ਅਣ-ਅਧਿਕਾਰਤ ਹਨ। ਇਸ ਦੇ ਨਾਲ ਹੀ ਤਪਾ ਉਪ ਮੰਡਲ ਅਧੀਨ 5 ਕਾਲੋਨੀਆਂ ਰਾਇਲ ਪੈਲੇਸ ਬੈਕ ਸਾਇਡ ਬੀ ਬੀ ਐਮ ਰੋਡ ਤਪਾ 2 ਏਕੜ ਲਗਭਗ, ਢਿੱਲਵਾ ਰੋਡ ਨੇੜੇ ਗੈਸ ਏਜੰਸੀ ਤਪਾ 14 ਏਕੜ, ਦਰਾਜ ਰੋਡ ਨੇੜੇ ਰੇਲਵੇ ਲਾਇਨ ਤਪਾ 5 ਏਕੜ, ਰੂਪਚੰਦ ਰੋਡ ਤਪਾ 5 ਏਕੜ ਅਤੇ ਬਾਗ ਕਾਲੋਨੀ ਤਪਾ 8 ਏਕੜ ਅਣ-ਅਧਿਕਾਰਤ ਹਨ।

#Barnala 

No comments: