www.sabblok.blogspot.com
ਭੋਗਪੁਰ
(ਪਾਬਲਾ) - ਪਿੰਡ ਲੜੋਆ ਵਿਖੇ ਰੰਗਰਲੀਆਂ ਮਨਾਉਂਦੇ ਹੋਏ ਇਕ ਪ੍ਰੇਮੀ ਜੋੜੇ ਨੂੰ
ਭੋਗਪੁਰ ਪੁਲਸ ਨੇ ਮੌਕੇ 'ਤੇ ਕਾਬੂ ਕੀਤਾ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਲੜੋਆ ਪਿੰਡ
ਦੇ ਲੋਕਾਂ ਨੇ ਭੋਗਪੁਰ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਵਿਚ ਹਰਪਾਲ ਸਿੰਘ ਪਾਲੇ
ਦੇ ਘਰ ਇਕ ਪ੍ਰੇਮੀ ਜੋੜਾ
ਸ਼ੱਕੀ ਹਾਲਤ ਵਿਚ ਕਮਰਾ ਬੰਦ ਕਰਕੇ ਰੰਗਰਲੀਆਂ ਮਨਾ ਰਿਹਾ ਹੈ। ਭੋਗਪੁਰ ਪੁਲਸ ਨੇ ਜਦੋਂ ਸਹਾਇਕ ਥਾਣਾ ਮੁਖੀ ਸਤਪਾਲ ਦੀ ਅਗਵਾਈ ਹੇਠ ਉਕਤ ਘਰ ਵਿਚ ਛਾਪਾ ਮਾਰਿਆ ਤਾਂ ਘਰ ਦੇ ਇਕ ਕਮਰੇ ਵਿਚੋਂ ਪ੍ਰੇਮੀ ਜੋੜੇ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕਰ ਲਿਆ। ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਵਿਅਕਤੀ ਰਾਜਸਥਾਨ ਮਾਰਬਲ ਨਾਮੀ ਦੁਕਾਨ ਚਲਾਉਂਦਾ ਹੈ। ਪੁਲਸ ਨੇ ਇਸ ਜੋੜੇ ਨੂੰ ਜਿਸ ਘਰੋਂ ਗ੍ਰਿਫਤਾਰ ਕੀਤਾ ਇਹ ਘਰ ਮੁਲਜ਼ਮ ਨੇ ਕਿਰਾਏ 'ਤੇ ਲਿਆ ਹੋਇਆ ਹੈ। ਸਾਥੀ ਔਰਤ ਨੂੰ ਉਹ ਰੇਰੂ ਪਿੰਡ ਜਲੰਧਰ ਤੋਂ ਲੈ ਕੇ ਆਇਆ ਸੀ। ।ਖਬਰ ਲਿਖੇ ਜਾਣ ਤੱਕ ਪੁਲਸ ਇਸ ਕੇਸ ਸਬੰਧੀ ਜਾਂਚ ਕਰ ਰਹੀ ਸੀ ।

No comments:
Post a Comment