jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਹਜ਼ਾਰਾਂ ਹੀ ਥਾਣੇਦਾਰ ਸੁਰਜੀਤ ਸਿੰਘ ਹਨ -ਰਣਜੀਤ ਸਿੰਘ ਕੁੱਕੀ

www.sabblok.blogspot.com

ਫਰੀਦਕੋਟ 9 ਜੁਲਾਈ(ਗੁਰਭੇਜ ਸਿੰਘ ਚੌਹਾਨ )
ਭਾਰਤ ਦੇਸ਼ ਇਹ ਮਾਣ ਕਰਦਾ ਹੈ ਕ ਿਉਹ ਦੁਨੀਆਂ ਦੀ ਸਭ ਤੋਂ ਮਜ਼ਬੂਤ ਅਤੇ ਵੱਡੀ ਜਮਹੂਰੀਅਤ ਹੈ । ਇਸ ਜਮਹੂਰੀਅਤ ਦੀ ਨੀਂਹ ਭਾਵੇਂ 1947 ਵੱਿਚ ਖੂਨ ਦੀਆਂ ਨਦੀਆਂ ’ਚੋਂ ੳੁਭਰੀ ਸੀ ਜੋ ਕ ਿਭਾਰਤ ਪਾਕਸਿਤਾਨ ਦੀ ਵੰਡ ਨਾਲ ਜੁਡ਼ੀ ਹੋਈ ਹੈ। ਉਸ ਵੇਲੇ ਦੇ ਹਾਲਾਤਾਂ ’ਤੇ ਅੰਮ੍ਰਤਾ ਪ੍ਰੀਤਮ ਜੋ ਕ ਿਨਾਮੀ ਪੰਜਾਬੀ ਕਵੱਿਤਰੀ ਹੋਈ ਹੈ, ਨੇ ਕਹਾ ਸੀ ਸਮਾਜ ਨੂੰ ਕ ਿਅੱਜ ਵਾਰਸਿ ਸਾਹ ਦੱਸੇ ਅਤੇ ਕਬਰਾਂ ’ਚੋਂ ਉਠ ਦੁਬਾਰਾ ਲਖੇ ਜੋ ਮੁਲਕ ਦੀ ਹੋਂਦ ਵੇਲੇ ਇਹ ਖੂਨੀ ਦਸਤਾਨ ਵਾਪਰ ਰਹੀ ਹੈ। ਪਰ ਇਸ ਮੁਲਕ ਦੀ ਹੋਂਦ ਤੋਂ ਬਾਅਦ ਵੀ ਜਮਹੂਰੀਅਤ ਨੂੰ ਕਾਇਮ ਰੱਖਣ ਲਈ ਅਨੇਕਾਂ ਵਾਰ ਜਮਹੂਰੀਅਤ ਦਾ ਸਹੀ ਅਰਥ ਪੁੱਛਣ ਜਾਂ ਮੰਗਣ ਵਾਲੇ ਲੋਕਾਂ ਜਾਂ ਕੌਮਾਂ ਨੂੰ ਵੀ ਖੂਨੀ ਨਦੀਆਂ ਵਚਿ ਰੋਲ ਦਤਾ ਗਆਿ ਹੈ। ਭਾਵੇਂ ਇਹ ਮਨੀਪੁਰ ਦੇ ਲੋਕ ਹੋਣ, ਜਾਂ ਆਸਾਮ ਦੇ, ਜਾਂ ਆਂਧਰਾ ਦੇ, ਜਾਂ ਕਸ਼ਮੀਰੀ ਹੋਣ ਅਤੇ ਜਾਂ ਪੰਜਾਬ ’ਚ ਸੱਿਖ ਕੌਮ ਨਾਲ ਸਬੰਧਤ ਲੋਕ, ਜਾਂ ਅੱਜ ਟਰਾਈਬਲ (ਮਾਓਵਾਦੀ)  ਲੋਕ। ਇਸ ਜਮਹੂਰੀਅਤ ’ਚ ਅਰਥ ਪੂਰਵਕ ਹੱਕ ਸੱਚ ਦੀ, ਮਨੁੱਖੀ ਕਦਰਾਂ ਕੀਮਤਾਂ ਦੀ ਆਪਣੇ ਮੁਢਲੇ ਮਾਣ ਸਤਕਾਰ ਦੀ ਆਵਾਜ਼ ਉੱਠੀ ਵਾਰ ਵਾਰ ਹੈ, ਪਰ ਹਾਕਮ ਧਰਾਂ ਜਾਂ ਜੋ ਇਸ ਜਮਹੂਰੀਅਤ ’ਤੇ ਰਾਜ ਕਰ ਰਹੇ ਹਾਕਮ ਹਨ ਉਨ੍ਹਾਂ  ਆਪਣੀ ਫੌਜ ਨਾਲ ਜਾਂ ਕਾਨੂੰਨ ਦੇ ਰਖਵਾਲੇ ਪੁਲੀਸ ਤੰਤਰ ਦੇ ਜ਼ੋਰ ਨਾਲ ਤਹਸਿ-ਨਹਸਿ ਕਰ ਦੱਿਤਾ, ਅਤੇ ਲੋਡ਼ ਪੈਣ ’ਤੇ ਦਰਬਾਰ ਸਾਹਬਿ ਵਰਗੇ ਪਵੱਿਤਰ ਮਾਨਵਤਾ ਦੇ ਪ੍ਰਤੀਕ ਅਸਥਾਨ, ਤੋਪਾਂ ਟੈਕਾਂ ਨਾਲ ਢਾਹ ਦੱਿਤੇ ਅਤੇ ਨਾਲ ਆਵਾਜ਼ ਰੱਖਣ ਵਾਲੇ ਕੌਮੀ ਲੋਕਾਂ ਜਹਿਨਾਂ ਦੀਆਂ ਰਾਖਾਂ ਵੀ ਖਲਾਰ ਦੱਿਤੀਆਂ ਗਈਆਂ ਤਾਂ ਜੋ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਲੋਕ ਇੰਨੇ ਡਰ ਅਤੇ ਸਹਮਿ ਜਾਣ ਕ ਿਉਹ ਕੋਈ ਨਆਿਂ ਦੀ ਫਰਆਿਦ ਵੀ ਆਖਣ ਤੋਂ ਭੱਜ ਜਾਣ ਅਤੇ ਜਮਹੂਰੀਅਤ ਅਤੇ ਅਖੰਡਤਾ ਦੇ ਨਾਮ ’ਤੇ ਜਮਹੂਰੀਅਤ ਦੇ ਨਾਅਰੇ ਥੱਲੇ ਆਪਣੀ ਹੋਂਦ ਬਚਾਉਣ ਲਈ ਦਰ-ਦਰ ਦੇ ਮੁਹਤਾਜ ਹੋ ਜਾਣ।

ਪੰਜਾਬ ਵਚਿ ਭਾਰਤ ਮੁਲਕ ਦੀ ਆਜ਼ਾਦੀ ਤੋਂ ਬਾਅਦ ਅਤੇ ਇਸ ਜਮਹੂਰੀਅਤ ਵੱਿਚ ਸੱਿਖ ਕੌਮ ਨੂੰ ਆਪਣੀ ਹਸਤੀ ਅਤੇ ਬਣਦਾ ਮਾਣ ਸਤਕਾਰ ਅਤੇ ਮੁੱਢਲੇ ਮੱਨੁਖੀ ਹੱਕਾਂ ਲਈ ਸਮੇਂ-ਸਮੇਂ ਤੋਂ ਇਸ ਜਮਹੂਰੀਅਤ ਦੀ ਮਾਰ ਝੱਲਣੀ ਪਈ ਹੈ। ਇਸ ਦੀ ਮਾਰ ਅਤੇ ਪੀਡ਼੍ਹ ਅੱਜ ਵੀ ਬਰਕਰਾਰ ਹੈ। ਸ਼ਾਇਦ ਅੱਗੇ ਦੀ ਸੋਚ ਕਰਕੇ ਹੀ ਇਸ ਜਮਹੂਰੀਅਤ ਦੇ ਸੰਵਧਾਨ ਤੇ ਸੱਿਖ ਕੌਮ ਦੇ ਨੁਮਇੰਦਆਿਂ ਨੇ ਦਸਖਤ ਕਰਨ ਤੋਂ ਵੀ ਨਾਂਹ ਕਰ ਦੱਿਤੀ ਸੀ, ਪਰ ਇਸ ਦੇ ਬਵਾਜੂਦ ਵੀ ਇਹ ਸੰਵਧਾਨ  ਸੱਿਖ ਕੌਮ ’ਤੇ ਲਾਗੂ ਹੋਇਆ ਅਤੇ ਉਸ ਦੀ ਮਾਰ ਵੀ ਝੱਲ ਰਹੇ ਹਨ। ਪੰਜਾਬ ਵੱਿਚ ੧੯੭੦ ਤੋਂ ਸ਼ੁਰੂ ਹੋਇਆ ਪੁਲਸਿ ਮੁਕਾਬਲਿਆਂ ਦਾ ਦੌਰ ਜੋ ਖੁੱਲ ਕੇ ੧੯੯੫ ਤੱਕ ਚੱਲਦਾ ਰਹਾ, ਜਸਿ ਦਾ ਕ ਿਪਹਲਾ ਸ਼ਕਾਰ ਬਾਬਾ ਬੂਝਾ ਸੰਿਘ ਹੋਏ ਜਹਿਨਾਂ ਨੂੰ ੧੯੭੦ ਦੇ ਸ਼ੁਰੂ ਵੱਿਚ ਪੰਥਕ ਸਰਕਾਰ ਦੇ ਰਾਜ ਕਾਲ ਦੌਰਾਨ ਇੱਕ ਫਰਜ਼ੀ ਪੁਲਸਿ ਮੁਕਾਬਲੇ ’ਚ ਦਰੱਖਤ ਨਾਲ ਬੰਨ੍ਹ ਕੇ ਮਾਰ ਦਤਾ ਗਆਿ ਸੀ ਅਤੇ ਇਸ ਦੌਰ ਦੀ ਤੇਜ਼ੀ ੧੯੮੦ ਤੋਂ ਹੋਰ ਵੀ ਬੁਲੰਦ ਹੋਈ ਅਤੇ ਜਮਹੂਰੀਅਤ ਦੇ ਨਾਅ ਹੇਠ ਫਰਜ਼ੀ ਪੁਲਸਿ ਮੁਕਾਬਲੇ ਕਰਨ ਵਾਲੇ ਕਰਮਚਾਰੀਆਂ ਨੂੰ ਵੱਡੇ-ਵੱਡੇ ਇਨਾਮ ਅਤੇ ੳੁੱਚੇ ਅਹੁਦਆਿਂ ਨਾਲ ਨਵਾਜਆਿ ਗਆਿ ਤਾਂ ਜੋ ਇਹ ਖੁੱਲ੍ਹ ਕੇ ਜਮਹੂਰੀਅਤ ਦੀ ਰਾਖੀ ਦੇ ਨਾਂਅ ਹੇਠ, ਹੱਕੀ ਮੰਗਾਂ ਮੰਗਣ ਵਾਲੇ ਧਰਮੀ ਲੋਕਾਂ ਨੂੰ, ਹਾਕਮ ਧਰਾਂ ਦੀ ਰਾਜ ਭਾਗ ਤੇ ਜਕਡ਼ ਪੱਕੀ ਕਰਨ ਲਈ ਕੁੱਚਲ ਸਕਣ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ’ਚ ਹੱਕ ਸੱਚ ਇਨਸਾਫ ਦੀ ਗੱਲ ਨਾ ਕਰ ਸਕੇ। ਸਮੇਂ-ਸਮੇਂ ਤੋਂ ਬੁਲੰਦ ਆਵਾਜ਼ ਜ਼ਰੂਰ ਉਠੀ ਹੈ ਅਤੇ ਜੂਨ ੧੯੮੪ ਤੱਕ ਇਕ ਆਜ਼ਾਦ ਸਖਸ਼ੀਅਤ ਦੀ ਰਹਨੁਮਾਈ ’ਚ ਸੰਘਰਸ਼ ਵੀ ਉੱਠਆਿ, ਪਰ ਇਹਨਾਂ ਕਦਰਾਂ ਕੀਮਤਾਂ ਨੂੰ ਭਾਰਤੀ ਫੌਜ਼ ਦੇ ਜੋਰ ਨਾਲ ਤੋਪਾ ਟਂੈਕਾਂ ਦੀਆਂ ਗੋਲੀਆਂ  ’ਚ ਸੁਆਹ ਕਰ ਦੱਿਤਾ ਗਆਿ।
ਪਛਿਲੇ ਕੁੱਝ ਦਨਾਂ ਤੋਂ ਪੰਜਾਬ ਵੱਿਚ ਇੱਕ ਪੁਲੀਸ ਥਾਣੇਦਾਰ ਸੁਰਜੀਤ ਸੰਿਘ ਨੇ ਖੁੱਲ੍ਹ ਕੇ ਸਬੂਤਾਂ ਨਾਲ ਇਹ ਕਹਾ ਹੈ ਕ ਿਇੱਕਲੇ ਉਸ ਨੇ ੧੯੯੧ਦੇ ਦੌਰਾਨ ਆਪਣੀ ਥਾਣੇਦਾਰੀ ਦੀ ਜੰਿਮੇਵਾਰੀ ਕਰਦਆਿਂ ੮੩ ਸਖਿ ਨੌਜਵਾਨਾਂ ਨੂੰ ਫਰਜ਼ੀ ਪੁਲਸਿ ਮੁਕਾਬਲਆਿਂ ’ਚ ਮਾਰਆਿ ਹੈ ਜਨ੍ਹਾਂ ’ਤੇ ਕੋਈ ਜੁਰਮ ਸਾਬਤ ਨਹੀਂ ਹੋਇਆ ਸੀ। ਇਸ ਥਾਣੇਦਾਰ ਸੁਰਜੀਤ ਸੰਿਘ ਕੋਲ ੮੩ ਪੁਲਸਿ ਮੁਕਾਬਲਆਿਂ ਵੱਿਚ ਮਾਰੇ ਗਏ ਧਰਮੀਆਂ ਦੀ ਲਸਿਟ ਵੀ ਹੈ ਅਤੇ ਉਸ ਨੇ ਮੰਨਆਿ ਹੈ ਕ ਿਇਹ ਕਾਰਨਾਮਾ  ਉਸ ਨੇ ਵੱਡੇ ਪੁਲਸਿ  ਅਫਸਰਾਂ ਦੇ ਕਹਣਿ ’ਤੇ ਜਮਹੂਰੀਅਤ ਦੀ ਰਾਖੀ ਲਈ ਕੀਤਾ ਹੈ। ਉਸ ਨੂੰ ਇਹ ਗਲਾ ਨਹੀਂ ਕ ਿਇਹ ਫਰਜ਼ੀ ਪੁਲੀਸ ਮੁਕਾਬਲੇ ਉਸ ਨੇ ਕੀਤੇ ਹਨ ਪਰ ਇਹ ਗਲਾ ਹੈ ਕ ਿਉਸ ਨੂੰ ਬਣਦਾ ੳੁੱਚਾ ਅਹੁਦਾ ਅਤੇ ਹੋਰ ਇਨਾਮ ਨਹੀਂ ਮਲਿਆਿ ਅਤੇ ਉਹ ਅੱਜ ਵੀ ਛੋਟਾ ਥਾਣੇਦਾਰ ਹੈ ਜਦ ਕ ਿਜਹਿਨਾਂ ਦੇ ਕਹਣਿ ਤੇ ਇਹ ਝੂਠਾ ਅੰਡਬਰ ਰਚਆਿ ਉਹ ਉੱਚੇ ਅਹੁਦਆਿਂ ਦਾ ਰਾਜ਼ ਭਾਗ ਵੱਿਚ ਆਨੰਦ ਮਾਣ ਰਹੇ ਹਨ। ਪਛਿਲੇ ਲੰਮੇ ਸਮੇਂ ਤੋਂ ਪੰਜਾਬ ਵਚਿ ਸੱਿਖ ਕੌਮ ਨਾਲ ਸਬੰਧਤਿ ਲੋਕਾਂ ਨੂੰ ਕਾਫੀ ਸੰਤਾਪ ਅਤ ਜ਼ੁਲਮ ਜਮਹੂਰੀਅਤ ਦੇ ਹੇਠਾਂ ਝੱਲਣਾ ਪਆਿ ਹੈ, ਕਉਿਂਕ ਿਇਹ ਕੌਮੀ ਲੋਕ ਆਪਣੇ ਮੁੱਢਲੇ ਹੱਕਾਂ ਦੀ ਗੱਲ ਕਰਦੇ ਅਤੇ ਹੱਕ ਮੰਗਦੇ ਰਹੇ ਹਨ, ਪਰ ਭਾਰਤੀ ਜਮੂਰੀਅਤ ਨੇ ਇਹਨਾਂ ਨੂੰ ਰਾਖ ’ਚ ਬਦਲ ਦਤਾ ਅਤੇ ਜੋ ਰਾਖ ਵੱਿਚੋਂ ਆਪਣਆਿਂ ਦੀ ਪਛਾਣ ਕਰਨ ਗਏ ਜਾਂ ਮਨੁੱਖੀ ਹੱਕ ਦੀ ਮੰਗ ਕੀਤੀ ਉਹ ਵੀ ਰਾਖ ਕਰ ਦਤੇ ਗਏ ਜਵੇਂ ਕ ਿਆਪਣੇ ਕੋਲ ਸਰਦਾਰ ਜਸਵੰਤ ਸੰਿਘ ਖਾਲਡ਼ਾ ਜੀ ਦੀ ਮਸਾਲ ਹੈ। ਇਹ ਫਰਜ਼ੀ ਮੁਕਾਬਲਆਿਂ ਬਾਰੇ ਦੱਬੀ ਅਤੇ ਕਈ ਵਾਰ ਖੁੱਲ੍ਹ ਕੇ ਆਵਾਜ਼ ਜ਼ਰੂਰ ਬਣੀ ਹੈ ਅਤੇ ਇਹ ਵੀ ਇੱਕ ਸੱਚਾਈ ਹੈ ਕ ਿਇਸ ਜਮੂਰੀਅਤ ਅੰਦਰ ਹਜ਼ਾਰਾਂ ਹੀ ਥਾਣੇਦਾਰ ਸਰਜੀਤ ਸੰਿਘ ਹਨ, ਪਰ ਜਮਹੂਰੀਅਤ ’ਤੇ ਕਾਬਜ਼ ਲੋਕਾਂ ਦੇ ਨੁਮਾਇੰਦਆਿਂ ਨੇ ਇਸ ਦਾ ਕੋਈ ਅਰਥ ਜਾਂ ਜੁਆਬ ਨਹੀਂ ਦਤਾ।
ਸੱਿਖ ਕੌਮ ਸਦੀਆਂ ਤੋਂ ਜੁਲਮ, ਅੱਤਆਿਚਾਰ ਅਤੇ ਮਨੁੱਖੀ ਬਰਾਬਰਤਾ ਅਤੇ ਮਾਣ ਸਤਕਾਰ ਲਈ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਹੋਰਾਂ ਕੌਮਾਂ ਦੀ ਰਾਖੀ ਲਈ ਵੀ ਕੁਰਬਾਨੀਆਂ ਕਰਦੀ ਰਹੀ ਹੈ। ਇੱਥੋਂ ਤੱਕ ਕ ਿਇਸ ਭਾਰਤ ਦੀ ਆਜ਼ਾਦੀ ਲਈ ਵੀ ੮੦ ਫੀਸਦੀ ਤੋਂ ਜਆਿਦਾ ਕੁਰਬਾਨੀ ਅਤੇ ਸੰਘਰਸ਼ ਕੀਤਾ ਹੈ। ਜਸਿ ਭਾਰਤ ਵੱਿਚ ਅੱਜ ਇੱਕ ਗੁਜਰਾਤ ਸੂਬੇ ਵੱਿਚ ੯ ਸਾਲ ਪਹਲਾਂ ਹੋਏ ਫਰਜ਼ੀ ਪੁਲਸਿ ਮੁਕਾਬਲੇ ਦੀ ਤਾਂ ਭਾਰਤੀ ਮੁੱਖ ਟੀ.ਵੀ. ਚੈਨਲ ਅਤੇ ਮੁੱਖ ਅਖਬਾਰਾਂ ਵੱਿਚ ਕਾਫੀ ਚਰਚਾ ਹੈ ਪਰ ਪੰਜਾਬ ਵੱਿਚੋਂ ਉਠੀ ਇਹ ਥਾਣੇਦਾਰ ਸਰਜੀਤ ਸੰਿਘ ਦੀ ਗੱਲ ਕਸਿ ਭਾਰਤੀ ਮੁੱਖ ਟੀ.ਵੀ ਜਾਂ ਅਖਬਾਰ ਦੀ ਚਰਚਾ ਦਾ ਵਸ਼ਾ ਨਹੀ ਬਣ ਸਕੀ।
ਨਾ ਹੀ ਰਾਜ ਸਰਕਾਰ ਜੋ ਕ ਿਪੰਜਾਬ ’ਚ ਪੰਥਕ ਸਰਕਾਰ ਅਖਵਾਉਣ ’ਚ ਅਤੇ ਸੱਿਖ ਕੌਮ ਦੀ ਨੁਮਾਇਦਾ ਧਰਿ ਅਖਵਾਉਂਦੀ ਹੈ ਨੇ ਥਾਣੇਦਾਰ ਸੁਰਜੀਤ ਸੰਿਘ ਵੱਲੋਂ ਕੀਤੇ ਦਾਅਵੇ ਬਾਰੇ ਕੋਈ ਕਾਰਵਾਈ ਜਾਂ ਜੁਆਬ ਦੱਸਣਾ ਠੀਕ ਸਮਝਦੀ ਹੈ। ਪੰਜਾਬ ਵੱਿਚ ਇਹ ਮਾਤਮ ਜਾਂ ਸਵਿਆਿਂ ਵਰਗੀ ਚੁੱਪ ਕਈ ਜਮੂਰੀਅਤ ’ਤੇ ਸੁਆਲ ਰੱਖਦੀ ਹੈ। ਨਾ ਹੀ ਅਕਾਲ ਤਖਤ ਸਾਹਬਿ ਦੇ ਜੱਥੇਦਾਰ ਜੀ ਵਲੋਂ ਕੋਈ ਆਵਾਜ਼ ਉਠੀ ਹੈ ਭਾਵੇਂ ਕ ਿਇਸੇ ਹਫਤੇ ਸ੍ਰੀ ਅਕਾਲ ਤਖਤ ਸਾਹਬਿ ਦੀ ਸਰਿਜਣਾ ਕਰਨ ਵਾਲੇ ਸ੍ਰੀ ਗੁਰੂ ਹਰਗੋਬੰਿਦ ਸਾਹਬਿ ਜੀ ਦਾ ਪ੍ਰਕਾਸ਼ ਦਹਾਡ਼ਾ ਮਨਾਇਆ ਗਆਿ ਹੈ ਅਤੇ ਸ੍ਰੀ ਅਕਾਲ ਤਖਤ ਸਾਹਬਿ ਦੀ ਸਰਿਜਣਾ ਦਾ ਵੀ ਪਵੱਿਤਰ ਦਹਾਡ਼ਾ ਮਨਾਇਆ ਗਆਿ ਹੈ। ਇਹ ਸ੍ਰੀ ਅਕਾਲ ਤਖਤ ਸਾਹਬਿ ਦੀ ਸਥਾਪਨਾ ਹੀ ਮਨੁੱਖੀ ਕਦਰਾਂ ਕੀਮਤਾਂ ਦੀ ਕਦਰ ਲਈ ਹੋਈ ਸੀ, ਪਰ ਪੰਜਾਬ ’ਚ ਥਾਣੇਦਾਰ ਸੁਰਜੀਤ ਸੰਿਘ ਵੱਲੋਂ ਕੀਤਾ ਇਕਬਾਲ ਕ ਿਉਸ ਨੇ ਫਰਜ਼ੀ ਮੁਕਾਬਲੇ ਸੱਿਖ ਕੌਮ ਦੇ ਲੋਕਾਂ ਦੇ ਕੀਤੇ ਹਨ, ਦਾ ਕੋਈ ਅਰਥ ਜਾਂ ਆਵਾਜ਼ ਲੱਭ ਰਹੀ ਹੈ, ਸਗੋਂ ਚਰਾਂ ਤੋਂ ਸੱਿਖ ਕੌਮ ਦੀ ਰਸਿਦੀ ਪੀਡ਼੍ਹ ਹੋਰ ਡੂੰਘੀ ਹੋ ਰਹੀ ਹੈ ਅਤੇ ਇਸ ਭਾਰਤ ਦੀ ਜਮਹੂਰੀਅਤ ਅੱਗੇ ਚੁੱਪ ਹੈ।

No comments: