jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਨਕੋਦਰ ਤੇ ਨੂਰਮਹਿਲ ਬਲਾਕ 'ਚ ਕਾਂਗਰਸ ਦੀ ਚੜ੍ਹਤ ਰਹੀ

www.sabblok.blogspot.com
 
ਨਕੋਦਰ, --- (ਟੋਨੀ/ਬਿੱਟੂ )- ਪੰਚਾਇਤੀ ਚੋਣਾਂ 'ਚ  ਨਕੋਦਰ ਬਲਾਕ ਦੇ ਐਲਾਨੇ 88 ਨਤੀਜਿਆਂ ਮੁਤਾਬਕ ਕਾਂਗਰਸ ਦੇ 50 ਉਮੀਦਵਾਰ ਸਫਲ ਹੋਏ ਜਦਕਿ ਅਕਾਲੀ ਦਲ ਨੂੰ 31 ਬੀ.ਐਸ.ਪੀ ਨੂੰ 3 ਅਤੇ 4 ਆਜ਼ਾਦ ਉਮੀਦਵਾਰ ਸਫਲ ਹੋਏ | ਇਸੇ ਤਰ੍ਹਾਂ ਨੂਰਮਹਿਲ ਬਲਾਕ ਦੇ ਐਲਾਨੇ 71 ਨਤੀਜਿਆਂ 'ਚ ਕਾਂਗਰਸ ਨੂੰ 43 ਸੀਟਾਂ ਹਾਸਲ ਹੋਈਆਂ ਜਦਕਿ ਅਕਾਲੀ ਦਲ ਨੂੰ 26 ਅਤੇ 2 ਬੀ.ਐਸ.ਪੀ ਨੂੰ ਮਿਲੀਆਂ | ਇਹ ਜਾਣਕਾਰੀ ਪੈੱਰਸ ਨੂੰ  ਸਾਬਕਾ ਵਿਧਾਇਕ ਸ. ਅਮਰਜੀਤ ਸਿੰਘ ਸਮਰਾ ਨੇ ਕਿਹਾ ਕਿ ਵੋਟਰਾਂ ਦਾ ਇਹ ਅਕਾਲੀ ਦਲ ਵਿਰੁੱਧ ਫ਼ਤਵਾ ਹੈ ਤੇ ਕਾਂਗਰਸ ਪ੍ਰਤੀ ਭਰੋਸਾ ਇਸ ਵਾਰ ਨਕੋਦਰ ਤੇ ਨੂਰਮਹਿਲ ਬਲਾਕ 'ਚ ਕਾਂਗਰਸ ਦੀ ਚੜ੍ਹਤ ਰਹੀ | ਮੱਲ੍ਹੀਆਂ ਕਲਾਂ 'ਚ ਨਿਰੋਲ ਕਾਂਗਰਸ ਉਮੀਦਵਾਰਾਂ ਦੀ ਪੰਚਾਇਤ ਬਣੀ ਹੈ | ਸਰਪੰਚ ਰਣਜੀਤ ਸਿੰਘ ਜੀਤਾ ਅਤੇ ਸਾਰੇ ਪੰਚਾਇਤ ਮੈਂਬਰਾਂ ਨੇ ਸ. ਸਮਰਾ ਦੀ ਅਗਵਾਈ 'ਚ ਵਿਸ਼ਵਾਸ ਪ੍ਰਗਟ ਕੀਤਾ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ |
 |

No comments: