jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਸਰਕਾਰੀ ਕੰਨਿਆ ਸਕੂਲ ਦੇ ਕੰਪਿਊਟਰ ਵਿੱਚੋਂ ਮਿਲੀਆਂ ਅਸ਼ਲੀਲ ਫਿਲਮਾਂ

www.sabblok.blogspot.com
ਭਿਵਾਨੀ ਦੇ ਪਿੰਡ ਗੁਡਵਾਨਾ ਦੇ ਸਰਕਾਰੀ ਕੰਨਿਆ ਸਕੂਲ ਦੀ ਕੰਪਿਊਟਰ ਲੈਬ ਵਿੱਚੋਂ ਅਸ਼ਲੀਲ ਫਿਲਮਾਂ ਮਿਲੀਆਂ ਹਨ।ਇਸਦਾ ਖੁਲਾਸਾ ਇੱਕ ਵਿਦਿਆਰਥੀ ਵੱਲੋਂ ਕੀਤੇ ਜਾਣ ਤੇ ਪਿੰਡ ਵਾਸੀ ਪੰਚਾਇਤ ਸਮੇਤ ਸਕੂਲ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਕੂਲ ਨੂੰ ਤਾਲਾ ਜੜ੍ਹ ਦਿੱਤਾ।ਪਿੰਡ ਵਾਸੀਆਂ ਨੇ ਸਾਰੇ ਸਕੂਲ ਸਟਾਫ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਨ ਦੇ ਨਾਲ ਨਾਲ ਇਸਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਹੈ।
ਉਧਰ ਮਾਮਲੇ ਦੇ ਤੂਲ ਫੜ੍ਹਨ ਤੇ ਪੁਲਿਸ ਦੀ ਮੌਜੂਦਗੀ ਵਿੱਚ ਜਦੋਂ ਕੰਪਿਊਟਰ ਨੂੰ ਖੰਗਾਲਿਆ ਗਿਆ ਤਾਂ

ਇੱਕ ਫੋਲਡਰ ਵਿੱਚੋਂ ਅਜਿਹੀਆਂ ਆਪੱਤੀਜਨਕ ਵੀਡੀਓ ਮਿਲੀਆਂ, ਜਿਨ੍ਹਾਂ ਦੇ ਇੱਕ ਸਕੂਲ ਦੇ ਕੰਪਿਊਟਰ ਵਿੱਚ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਫਿਲਹਾਲ ਪੁਲਿਸ ਨੇ ਪੂਰੇ ਸਟਾਫ ਤੋਂ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

No comments: