jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਭਾਰਤ-ਪਾਕਿਸਤਾਨ ਦਰਮਿਆਨ ਫਿਰ ਛਿੜ ਸਕਦੀ ਹੈ ਜੰਗ

www.sabblok.blogspot.com
ਵਾਸ਼ਿੰਗਟਨ—ਭਾਰਤ ਦੇ ਪ੍ਰਤੀ ਪਾਕਿਸਤਾਨ ਦੀ ਫੌਜ ਨੀਤੀ ਅਤੇ ਰਵੱਈਏ ‘ਚ ਕੋਈ ਵੀ ਬਦਲਾਅ ਨਹੀਂ ਆਇਆ ਹੈ, ਜਿਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਜੰਗ ਛਿੜ ਸਕਦੀ ਹੈ ਅਤੇ ਇਸ ਜੰਗ ਦਾ ਖੇਤਰ ਅਫਗਾਨਿਸਤਾਨ ਹੋ ਸਕਦਾ ਹੈ। ਇਸ ਗੱਲ ਦਾ ਪ੍ਰਗਟਾਵਾ ਅਮਰੀਕਾ ਦੇ ਇਕ ਸਾਬਕਾ ਰਾਜਨੇਤਾ ਨੇ ਕੀਤਾ ਹੈ। ਭਾਰਤ ‘ਚ ਅਮਰੀਕਾ ਦੇ ਸਾਬਕਾ ਰਾਜਦੂਤ ਰਾਬਰਟ ਬਲੈਕਵਿਲ ਨੇ ਕਿਹਾ, ”ਸਾਡੇ ਹਟਣ ਤੋਂ ਬਾਅਦ ਅਫਗਾਨਿਸਤਾਨ ‘ਚ ਅਵਿਵਸਥਾ ਫੈਲਣ ਵਾਲੀ ਹੈ ਅਤੇ ਭਾਰਤ ਦੇ ਹਿੱਤ ਹੁਣ ਡੂੰਘੇ ਤੌਰ ‘ਤੇ ਅਫਗਾਨਿਸਤਾਨ ਨਾਲ ਨਾਲ ਜੁੜੇ ਹੋਏ ਹਨ। ਇਸ ਦੌਰਾਨ ਖਤਰਾ ਇਸ ਗੱਲ ਦਾ ਹੈ ਕਿ ਭਾਰਤ-ਪਾਕਿ ਦਰਮਿਆਨ ਸੰਘਰਸ਼ ਦਾ ਅਗਲਾ ਖੇਤਰ ਅਫਗਾਨਿਸਤਾਨ ਬਣਨ ਵਾਲਾ ਹੈ।
ਪਿਛਲੇ ਦੋ ਦਹਾਕਿਆਂ ਤੋਂ ਭਾਰਤ ‘ਚ ਅਮਰੀਕੀ ਰਾਜਦੂਤ ਰਹੇ ਬਲੈਕਵਿਲ ਨੇ 5 ਲੋਕਾਂ ਦੀ ‘ਰਾਜਦੂਤ ਗੋਲਮੇਜ਼ ਗੱਲਬਾਤ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਾਕਿਸਤਾਨੀ ਫੌਜ ਨੇ ਭਾਰਤ ਦੇ ਵਿਕਾਸ ਨੂੰ ਰੋਕਣ ਦੇ ਆਪਣੇ ਉਦੇਸ਼ਾਂ ‘ਚ ਕੋਈ ਬਦਲਾਅ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਭਾਰਤ ਦੇ ਖਿਲਾਫ ਅੱਤਵਾਦੀ ਸੰਗਠਨਾਂ ਦੀ ਵਰਤੋਂ ਦੀ ਪਾਕਿਸਤਾਨੀ ਫੌਜ ਦੀ ਨੀਤੀ ‘ਚ ਕੋਈ ਬਦਲਾਅ ਆਇਆ ਹੈ। ਬਲੈਕਵਿਲ ਨੇ ਕਿਹਾ ਕਿ ਇਹ ਸਥਿਤੀ ਉਸ ਸਮੇਂ ਤੱਕ ਨਹੀਂ ਬਦਲੇਗੀ, ਜਦੋਂ ਤੱਕ ਪਾਕਿਸਤਾਨੀ ਫੌਜ ਆਪਣੇ ਇਨ੍ਹਾਂ ਵਿਚਾਰਾਂ ਨੂੰ ਨਹੀਂ ਬਦਲਦੀ ਕਿ ਉਸ ਨੇ ਅਫਗਾਨਿਸਤਾਨ ‘ਚ ਆਪਣੇ ਆਪ ਨੂੰ ਮੁੱਖ ਤਾਕਤ ਬਣਾਉਣਾ ਹੈ ਅਤੇ ਇਸ ਇਲਾਕੇ ‘ਚ ਭਾਰਤ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਹੈ।

No comments: