www.sabblok.blogspot.com
ਮੁੰਬਈ—ਪ੍ਰਸਿੱਧ ਅਭਿਨੇਤਾ ਪ੍ਰਾਣ ਦਾ ਸ਼ੁੱਕਰਵਾਰ ਰਾਤ ਇਥੋਂ ਦੇ ਲੀਲਾਵਤੀ ਹਸਪਤਾਲ
ਵਿਚ ਦਿਹਾਂਤ ਹੋ ਗਿਆ। ਉਹ 93 ਸਾਲਾ ਦੇ ਸਨ। ਉਨ੍ਹਾਂ ਦਾ ਜਨਮ 12 ਫਰਵਰੀ 1920 ਨੂੰ
ਦਿੱਲੀ ਵਿਚ ਹੋਇਆ ਸੀ। ਉਨ੍ਹਾਂ 350 ਤੋਂ ਵੱਧ ਫਿਲਮਾਂ ‘ਚ ਕੰਮ ਕੀਤਾ ਸੀ। ਉਹ ਪਿਛਲੇ
ਲੰਬੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਅੰਤਿਮ ਸਸਕਾਰ ਸ਼ਨੀਵਾਰ 12 ਵਜੇ ਸ਼ਿਵਾਜੀ
ਪਾਰਕ ‘ਚ ਹੋਵੇਗਾ।
ਪ੍ਰਾਣ ਨੂੰ ਮਿਲੇ ਐਵਾਰਡ
ਪ੍ਰਾਣ ਨੂੰ ਤਿੰਨ ਵਾਰ ਸਭ ਤੋਂ ਉੱਤਮ ਸਹਾਇਕ ਅਭਿਨੇਤਾ ਦਾ ਫਿਲਮ ਫੇਅਰ ਐਵਾਰਡ ਮਿਲ ਚੁੱਕਾ ਹੈ। ਪਹਿਲੀ ਵਾਰ ‘ਉਪਕਾਰ’, ਦੂਜੀ ਵਾਰ ‘ਆਂਸੂ ਬਣ ਗਏ ਫੂਲ’ ਤੇ ਤੀਜੀ ਵਾਰ ‘ਬੇਈਮਾਨ’ ਫਿਲਮ ਲਈ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ। 1997 ਵਿਚ ਉਨ੍ਹਾਂ ਨੂੰ ਫਿਲਮ ਫੇਅਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ।

No comments:
Post a Comment